ਐਡਮਿੰਟਨ ‘ਚ ਦਰਿਆ ‘ਚੋਂ ਮਿਲੀ ਲਾਸ਼

ਐਡਮਿੰਟਨ ‘ਚ ਦਰਿਆ ‘ਚੋਂ ਮਿਲੀ ਲਾਸ਼

ਐਡਮਿੰਟਨ ‘ਚ ਪੰਜਾਬੀ ਨੌਜਵਾਨ ਉੰਕਾਰਦੀਪ ਸਿੰਘ ਜੋ ਕੁਝ ਦਿਨਾਂ ਤੋਂ ਲਾਪਤਾ ਸੀ , ਉਸਦੀ ਲਾਸ਼ ਦਰਿਆ ‘ਚ ਮਿਲੀ ਹੈ ।
ਪਿੱਛਲੇ ਕੁਝ ਦਿਨਾਂ ਤੋਂ ਕਈ ਨੌਜਵਾਨਾਂ ਦੀਆਂ ਵੱਖ ਵੱਖ ਘਟਨਾਵਾਂ ਜਾਨਾਂ ਗਈਆਂ ਹਨ । ਬਹੁਤੇ ਨੌਜਵਾਨਾਂ ਦੀਆਂ ਮੌਤਾਂ ਦਾ ਕਾਰਨ ਆਰਥਿਕ ਅਤੇ ਸਮਾਜਿਕ ਹਾਲਤ ਹਨ ।

Canada