ਖੁਰਾਕੀ ਵਸਤਾਂ ਦੇ ਭਾਅ ਡਿੱਗਣ ਨਾਲ ਥੋਕ ਮਹਿੰਗਾਈ ਦਰ ਘੱਟ ਕੇ 11.6 ਫੀਸਦ ’ਤੇ ਪੁੱਜੀ

ਖੁਰਾਕੀ ਵਸਤਾਂ ਦੇ ਭਾਅ ਡਿੱਗਣ ਨਾਲ ਥੋਕ ਮਹਿੰਗਾਈ ਦਰ ਘੱਟ ਕੇ 11.6 ਫੀਸਦ ’ਤੇ ਪੁੱਜੀ

ਖੁਰਾਕੀ ਵਸਤਾਂ ਦੀਆਂ ਕੀਮਤਾਂ ਘਟਣ ਨਾਲ ਥੋਕ ਕੀਮਤ ਸੂਚਕ ਅੰਕ ’ਤੇ ਅਧਾਰਿਤ ਮਹਿੰਗਾਈ ਦਰ ਲਗਾਤਾਰ ਦੂਜੇ ਹਫ਼ਤੇ ਘਟ ਕੇ 11.16 ਫੀਸਦ ਦੇ ਅੰਕੜੇ ’ਤੇ ਆ ਗਈ ਹੈ। ਹਾਲਾਂਕਿ ਇਸ ਦੌਰਾਨ ਮੈਨੂਫੈਕਚਰ ਗੁੱਡਜ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।

Business