ਜੇ ਯੂਕਰੇਨ ਨੇ ਰੂਸ ਖਿਲਾਫ਼ ਪੱਛਮ ਦੀਆਂ ਮਿਜ਼ਾਈਲਾਂ ਵਰਤੀਆਂ ਤਾਂ ਜੰਗ ਨਾਟੋ ਨਾਲ ਹੋਵੇਗੀ – ਰੂਸ ਰਾਸ਼ਟਰਪਤੀ ਪੁਤਿਨ ਨੇ ਕਿਹਾ ।
ਪੁਤਿਨ ਦਾ ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀ ਮੀਟਿੰਗ ਤੋਂ ਐਨ ਪਹਿਲਾਂ ਆਇਆ ਹੈ
ਜੰਗ ਦੇ ਬੱਦਲ ਗੂੜ੍ਹੇ ਹੋਏ !
