ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੁਤਿਨ ਨੂੰ ਜਵਾਬ -ਹਰ ਹਾਲਤ ‘ਚ ਕਰਾਂਗੇ ਯੂਕਰੇਨ ਦੀ ਮਦਦ

ਹਰ ਹਾਲਤ ‘ਚ ਕਰਾਂਗੇ ਯੂਕਰੇਨ ਦੀ ਮਦਦ- ਪ੍ਰਧਾਨ ਮੰਤਰੀ ਜਸਟਿਨ ਟਰੂਡੋ । ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਧਮਕੀ ਦੇ ਬਾਅਦ
ਦਿੱਤੀ ਪ੍ਰਤੀਕਿਰਿਆ ‘ਚ ਕਿਹਾ ਯੂਕਰੇਨ ਨੂੰ ਲੰਮੀ ਦੂਰੀ ‘ਤੇ ਮਾਰ ਕਰਨ ਵਾਲੇ ਹਥਿਆਰਾਂ ਨਾਲ ਰੂਸ ਅੰਦਰ ਹਮਲਾ ਕਰਨ ਦਾ ਯੂਕਰੇਨ ਨੂੰ ਸਮਰਥਨ।