ਦੂਜਿਆਂ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਦੀ ਹੋਵੇਗੀ ਸਭ ਤੋਂ ਵੱਧ ਪੈਨਸ਼ਨ

ਦੂਜਿਆਂ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਦੀ ਹੋਵੇਗੀ ਸਭ ਤੋਂ ਵੱਧ ਪੈਨਸ਼ਨ

ਪੈਨਸ਼ਨ ਲਾਭ ਨੂੰ ਲੈ ਕਿ ਜਗਮੀਤ ਸਿੰਘ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਖੁਦ ਪੈਨਸ਼ਨ ਦੇ ਸਭ ਤੋਂ ਵੱਡੇ ਲਾਭਕਾਰੀ।
65 ਸਾਲ ਤੋਂ ਬਾਅਦ ਲੱਗੇਗੀ 230,000 ਪੈਨਸ਼ਨ ਜਦੋਂ ਕਿ ਜਗਮੀਤ ਸਿੰਘ ਦੀ ਪੈਨਸ਼ਨ 65 ਸਾਲ ਤੋਂ ਬਾਅਦ 66,000 ਹੋਵੇਗੀ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੈਨਸ਼ਨ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਵੱਧ ਹੋਵੇਗੀ ਪਰ ਜੇਕਰ ਪੀਅਰ ਪੇਲੀਏਵਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਸਾਰੇ ਆਗੂਆਂ ਨਾਲੋਂ ਵੱਧ ਪੈਨਸ਼ਨ ਦੱ ਹੱਕਦਾਰ ਹੋਣਗੇ ।

(ਗੁਰਮੁੱਖ ਸਿੰਘ ਬਾਰੀਆ )

Canada