ਕੈਨੇਡਾ ਪਾਰਲੀਮੈਂਟ ‘ਚ ਟਰੂਡੋ ਅਤੇ ਪੀਅਰ ਪੇਲੀਏਅਰ ਦਾ ਸਾਹਮਣਾ

ਕਾਰਬਨ ਟੈਕਸ ‘ਤੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣਗੇ ਪੀਅਰ ਪੋਲੀਏਵਰ। ਬਲਾਕ ਕਿਊਬੈੱਕ ਨੇ ਕਾਰਬਨ ਟੈਕਸ ‘ਤੇ ਬੇਭਰੋਸਗੀ ਮਤੇ ਨੂੰ ਸਮਰਥਨ ਦੇਣ ਤੋਂ ਕੀਤੀ ਨਾਂਹ । ਦੱਸਣਯੋਗ ਹੈ ਕਿ ਬੀਤੇ ਦਿਨ ਸੱਤਾਧਾਰੀ ਲਿਬਰਲ ਨੇ ਕਜ਼ੰਰਵੇਟਿਵ ਆਗੂ ਬੇਭਰੋਸਗੀ ਵਾਲੇ ਚੈਲੇਂਜ ਨੂੰ ਸਵੀਕਾਰ ਕਰ ਲਿਆ ਸੀ ।