ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ

ਫੈਡਰਲ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ । ਇਹ ਕਟੌਤੀ ਮੌਜੂਦਾ ਸਾਲ ਦੇ ਮਿਥੇ ਗਏ ਟੀਚੇ ਦੇ ਮੁਕਾਬਲੇ 2025 -26 ਤੱਕ ਲਾਗੂ ਰਹੇਗੀ। ਹੁਣ 485,000 ਦੇ ਮੁਕਾਬਲੇ ਆਉਦੇ ਦੋ ਸਾਲਾਂ ਤੱਕ ਪ੍ਰਤੀ ਸਾਲ 437,000 ਪਰਮਿਟ ਜਾਰੀ ਹੋਣਗੇ

ਇਹ ਗਿਣਤੀ ‘ਚ ਮੌਜੂਦ ਚੱਲ ਰਹੀਆਂ ਸਟੱਡੀ ਪਰਮਿਟ ਦੀਆਂ ਅਰਜੀਆ.ਵੀ ਸ਼ਾਮਿਲ ਹੋਣਗੀਆਂ ।

Canada