ਕੈਨੇਡਾ ਦੇ ਟਰੱਕ ਡਰਾਈਵਰ ਨਸੀਬ ਚਿਸਤੀ (49) ਦੀ ਅਮਰੀਕਾ ਦੇ ਇੰਡੀਆਨਾ ਸਟੇਟ ‘ਚ ਸਵਾ ਕੁਇੰਟਲ ਕੋਕੀਨ ਨਾਲ ਹੋਈ ਗ੍ਰਿਫ਼ਤਾਰੀ ।
ਹਾਈਵੇਅ ਇੰਟਰਸਟੇਟ 94 ‘ਤੇ ਸਕੇਲ ਕੋਲ ਵਿਸ਼ੇਸ਼ ਨਾਕਾ ਲਾ ਕਿ ਰੋਕਿਆ।
ਟਰੇਲਰ ‘ਚ ਲੋਡ ਦੇ ਪਿੱਛੇ ਕੋਕੀਨ ਦੇ ਪੈਕ ਬਰਾਮਦ ਹੋਏ ਹਨ ।
ਮੌਕੇ ਤੋਂ ਗ੍ਰਿਫ਼ਤਾਰ ਕਰਕੇ ਕੋਕੀਨ ਦੀ ਤਸਕਰੀ ਦੇ ਦੋਸ਼ ‘ਚ ਜੇਲ੍ਹ ‘ਚ ਭੇਜਿਆ। ਸਾਲਾਂਬੱਧੀ ਦੀ ਜੇਲ੍ਹ ਤੇ ਅਦਾਲਤ ਦੀ ਖੱਜਲ ਖੁਆਰੀ ‘ਚ ਬਾਕੀ ਜ਼ਿੰਦਗੀ।
(ਗੁਰਮੁੱਖ ਸਿੰਘ ਬਾਰੀਆ)