ਕੈਨੇਡਾ ‘ਚ ਪ੍ਰਾਪਰਟੀਆਂ ਕਿਰਾਏ ‘ਤੇ ਦੇਣ ਦੇ ਨਾਮ ‘ਤੇ ਆਨਲਾਈਨ ਠੱਗੀਆਂ ਦਾ ਦੌਰ ਜੋਰਾਂ ਤੇ   👉ਕਿਚਨਰ ‘ਚ 35 ਲੋਕਾਂ ਕੋਲੋਂ ਠੱਗੇ 41,000 ਡਾਲਰ  👉ਕਿਰਾਏ ਦੇ ਇੱਕ ਮਕਾਨ ਨੂੰ ਆਪਣਾ ਦੱਸ 15 ਲੋਕਾਂ ਨੂੰ ਮੂਰਖ ਬਣਾਇਆ 

ਟੋਰਾਂਟੋ (PN MEDIA) – ਕੈਨੇਡਾ ‘ਚ ਪਿੱਛਲੇ ਸਮੇਂ ਦਰਮਿਆਨ ਕਰਾਏ ‘ਤੇ ਮਕਾਨ ਦੇਣ ਦੇ ਨਾਮ ਤੇ ਠੱਗਾਂ ਵੱਲੋਂ ਕਈ ਲੋਕਾਂ ਨਾਲ ਹਜ਼ਾਰਾਂ ਡਾਲਰ ਦੀ ਆਨਲਾਈਨ ਠੱਗੀ ਮਾਰੀ ਜਾ ਚੁੱਕੀ ਹੈ।

ਕਿਚਨਰ ਪੁਲਿਸ ਨੇ ਦੱਸਿਆ ਹੈ ਕਿ ਸ਼ਹਿਰ ‘ਚ 35 ਲੋਕ ਇਨ੍ਹਾਂ ਠੱਗਾਂ ਦਾ ਸ਼ਿਕਾਰ ਹੋ ਚੁੱਕੇ ਹਨ ਜੋ ਕਿਰਾਏ ਦੇ ਮਕਾਨਾਂ ਨੂੰ ਆਪਣੇ ਦੱਸ ਕੇ 41, 000 ਡਾਲਰ ਦੀ ਦੀ ਠੱਗੀ ਮਾਰ ਚੁੱਕੇ ਹਨ ।

ਇੱਕ ਤਾਜ਼ੇ ਮਾਮਲੇ ‘ਚ ਇੱਕ ਵਿਅਕਤੀ ਵੱਲੋਂ ਅਪਾਰਟਮੈਂਟ ਬਿਲਡਿੰਗ ਵਿੱਚ ਕਿਰਾਏ ਦੇ ਦੋ ਕਮਰਾ ਮਕਾਨ ਨੂੰ ਆਪਣਾ ਦੱਸ ਕੇ ਮਾਰਕੀਟ ਪਲੇਸ ‘ਤੇ 15 ਵਿਅਕਤੀਆਂ ਨਾਲ ਠੱਗੀ ਮਾਰਨ ਦਾ ਖੁਲਾਸਾ ਹੋਇਆ ਹੈ।

ਜਾਣਕਾਰੀ ਅਨੁਸਾਰ ਲੋੜਵੰਦ ਵਿਅਕਤੀਆਂ ਵੱਲੋਂ ਮਾਰਕੀਟ ਪਲੇਸ ਤੇ ਜੋ ਮਕਾਨ ਨੂੰ ਕਿਰਾਏ ਤੇ ਦੇਣ ਲਈ ਇਸ਼ਤਿਹਾਰਬਾਜ਼ੀ ਕੀਤੀ ਗਈ ਹੁੰਦੀ ਹੈ ਉਸ ਦੇ ਉੱਪਰ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਗਿਆ। ਉਸ ਵਿਅਕਤੀ ਵੱਲੋਂ ਕਰਾਇਆ ਲੈਣ ਵਾਲੇ ਕਿਰਾਏਦਾਰ ਇਕ ਮੁਕਾਮ ਇਕ ਮਕਾਨ ਦਿਖਾਇਆ ਗਿਆ ਅਤੇ ਬਾਅਦ ਕੈਨੇਡਾ ਚ ਪ੍ਰੋਪਰਟੀਆਂ ਕਿਰਾਏ ਤੇ ਦੇਣ ਦੇ ਨਾਮ ਤੇ ਆਨਲਾਈਨ ਠੱਗੀਆਂ ਦਾ ਦੌਰ ਜੋਰਾਂ ਤੇ ਕਿਤੇ ਨਾ ਵਿੱਚ ਕਿਚਨਰ ਵਿੱਚ 35 ਲੋਕਾਂ ਕੋਲੋਂ ਠੱਗੇ 41ਹ000 ਡਾਲਰ ਗਰਾਏ ਦੇ ਇੱਕ ਮਕਾਨ ਨੂੰ ਆਪਣਾ ਦੱਸ 15 ਲੋਕਾਂ ਤੋਂ

 

ਕਨੇਡਾ ਵਿੱਚ ਪਿਛਲੇ ਸਮੇਂ ਦਰਮਿਆਨ ਕਰਾਏ ਤੇ ਮਕਾਨ ਦੇਣ ਦੇ ਨਾਮ ਤੇ ਘੱਗਾ ਵੱਲੋਂ ਕਈ ਲੋਕਾਂ ਨਾਲ ਹਜ਼ਾਰਾਂ ਡਾਲਰ ਆਨਲਾਈਨ ਮਾਰੀ ਜਾ ਚੁੱਕੀ ਹੈ ਕਿਚਨਰ ਪੁਲਿਸ ਨੇ ਕਿਚਨਰ ਪੁਲਿਸ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਤੱਕ 35 ਲੋਕ ਇਹਨਾਂ ਠੱਗਾਂ ਦਾ ਸ਼ਿਕਾਰ ਹੋ ਚੁੱਕੇ ਹਨ ਜੋ ਕਿਰਾਏ ਦੇ ਮਕਾਨਾਂ ਨੂੰ ਆਪਣੇ ਦੱਸ ਕੇ 35 ਦੇ ਕਰੀਬ ਲੋਕਾਂ ਕੋਲ 41ਹ000 ਡਾਲਰ ਦੀ ਲੱਗਦੀ ਫੋਟੋ ਇੱਕ ਤਾਜ਼ੇ ਮਾਮਲੇ ਵਿੱਚ ਇੱਕ ਵਿਅਕਤੀ ਵੱਲੋਂ ਅਪਾਰਟਮੈਂਟ ਬਿਲਡਿੰਗ ਵਿੱਚ ਕਿਰਾਏ ਦੇ ਦੋ ਕਮਰਾ ਮਕਾਨ ਆਪਣਾ ਦੱਸ ਕੇ ਮਾਰਕੀਟ ਪਲੇਸ ਤੇ 15 ਵਿਅਕਤੀਆਂ ਨਾਲ ਠੱਗੀ ਮਾਰਨ ਦਾ ਖੁਲਾਸਾ ਹੋਇਆ ਹੈ ਜਾਣਕਾਰੀ ਅਨੁਸਾਰ ਲੋੜਵੰਦ ਵਿਅਕਤੀਆਂ ਵੱਲੋਂ ਮਾਰਕੀਟ ਪਲੇਸ ਤੇ ਜੋ ਮਕਾਨ ਨੂੰ ਕਿਰਾਏ ਤੇ ਦੇਣ ਲਈ ਇਸ਼ਤਿਹਾਰਬਾਜ਼ੀ ਕੀਤੀ ਗਈ ਹੁੰਦੀ ਹੈ ਉਸ ਦੇ ਉੱਪਰ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਉਸ ਵਿਅਕਤੀ ਵੱਲੋਂ ਕਿਰਾਏਦਾਰ ਇੱਕ ਮਕਾਨ ਦਿਖਾਇਆ ਗਿਆ ਅਤੇ ਬਾਅਦ ਵਿੱਚ ਉਸ ਕੋਲੋਂ ਜਰੂਰੀ ਦਸਤਾਵੇਜਾਂ ਸਮੇਤ 4100 ਰੁਪਏ ਦੀ ਆਨਲਾਈਨ ਅਦਾਇਗੀ ਵੀ ਲੈ ਲਈ ਗਈ ਪਰ ਜਦੋਂ ਵਿਅਕਤੀ ਉਸ ਮਕਾਨ ਵਿੱਚ ਅਗਲੇ ਦਿਨ ਪੁੱਜਾ ਤਾਂ ਉਸ ਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਵਾਰ ਵਾਰ ਫੋਨ ਕਰਨ ‘ਤੇ ਵੀ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਬਾਅਦ ਵਿੱਚ ਅਪਾਰਟਮੈਂਟ ਬਿਲਡਿੰਗ ਦੇ ਮਾਲਕ ਨੇ ਦੱਸਿਆ ਕਿ ਅਜਿਹੇ 15 ਲੋਕ ਹਨ ਜਿਨਾਂ ਨੂੰ ਉਕਤ ਮਕਾਨ ਆਪਣਾ ਦੱਸ ਕੇ ਠੱਗਾਂ ਵੱਲੋਂ ਕਰਾਇਆ ਲੈ ਲਿਆ ਗਿਆ ਅਤੇ ਬਾਅਦ ਵਿੱਚ ਉਹ ਲੋਕ ਸਾਡੇ ਕੋਲ ਆ ਕੇ ਪੁੱਛ ਗਿੱਛ ਕਰ ਰਹੇ ਹਨ।

(ਗੁਰਮੁੱਖ ਸਿੰਘ ਬਾਰੀਆ)

Canada