BMW ਅਤੇ ਪੋਰਸ਼ ਦੀ ਕਥਿੱਤ ਚੋਰਨੀ ਸਾਰਾਹ ਬਡਸ਼ਾਹ ਜ਼ਮਾਨਤ ‘ਤੇ ਰਿਹਾਅ

BMW ਅਤੇ ਪੋਰਸ਼ ਦੀ ਕਥਿੱਤ ਚੋਰਨੀ ਸਾਰਾਹ ਬਡਸ਼ਾਹ ਜ਼ਮਾਨਤ ‘ਤੇ ਰਿਹਾਅ ਹੋ ਗਈ, ਹੈ ।

ਉਸਦੀ.ਅਗਲੀ ਪੇਸ਼ੀ 29 ਅਕਤੂਬਰ ਨੂੰ ਹੋਵੇਗੀ । ਉਸ ਵਿਰੁੱਧ ਗੱਡੀ ਚੋਰੀ ਕਰਨ, ਸਜ਼ਾ- ਜਾਬਤਾ ਅਪਰਾਧ ਕਰਨ, ਅਪਰਾਧ ਰਾਹੀਂ ਹਾਸਲ ਸੰਪਤੀ ਰੱਖਣ ਅਤੇ ਠੱਗੀ ਮਾਰਨ ਦੇ ਗੰਭੀਰ ਦੋਸ਼ ਲੱਗੇ ਹਨ । ਪੁਲਿਸ ਅਨੁਸਾਰ ਉਸਦਾ ਦੱਖਣੀ ਏਸ਼ੀਆਈ ਮੂਲ ਦਾ ਸਾਥੀ ਹਾਲੇ ਗ੍ਰਿਫਤ ਤੋਂ ਬਾਹਰ ਹੈ ।

(ਗੁਰਮੁੱਖ ਸਿੰਘ ਬਾਰੀਆ)