ਓਨਟਾਰੀਓ ਅਦਾਲਤ ਦਾ  ਪਰਾਈਡ ਗਰੁੱਪ ‘ਤੇ ਅਹਿਮ ਫੈਸਲਾ

ਓਨਟਾਰੀਓ ਅਦਾਲਤ ਦਾ ਪਰਾਈਡ ਗਰੁੱਪ ‘ਤੇ ਅਹਿਮ ਫੈਸਲਾ

ਅਦਾਲਤ ਵੱਲੋਂ ਜੌਹਲ ਪਰਿਵਾਰ ਨੂੰ Pride Group Logistics ਨੂੰ ਮੁੜ ਖਰੀਦਣ ਦੀ ਪ੍ਰਵਾਨਗੀ। ਚੈਲੰਜਰ ਸਮੇਤ ਹੋਰ ਖਰੀਦਦਾਰਾਂ ਦੇ ਮੁਕਾਬਲੇ ਸੰਸਥਾਪਕ ਧਿਰ ਜੌਹਲ ਪਰਿਵਾਰ ਨੂੰ ਮਿਲੀ ਪਹਿਲ । ਮਾਨਯੋਗ ਜੱਜ ਨੇ ਕੰਪਨੀ ਦੇ ਕਰਮਚਾਰੀਆਂ ਦੇ ਹਿਤਾਂ ਦਾ ਹਵਾਲਾ ਦਿੰਦਿਆਂ ਕੰਪਨੀ ਬੰਦ ਕਰਨ ਦੇ ਸੁਝਾਅ ਨੂੰ ਰੱਦ ਕੀਤਾ

(ਵੇਰਵਾ ਕੁਝ ਸਮੇਂ ਤੱਕ)

Canada