ਦੇਸ਼ ਵਿੱਚ ਕੋਵਿਡ-19 ਦੇ 35178 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 3,22,85,857 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਸਵੇਰੇ 8 ਵਜੇ ਦੇ ਅੰਕੜਿਆਂ ਦੇ ਅਨੁਸਾਰ ਕਰੋਨਾ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ 440 ਮਰੀਜ਼ਾਂ ਦੀ ਮੌਤ ਤੋਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,32,519 ਹੋ ਗਈ।
ਦੇਸ਼ ’ਚ ਕਰੋਨਾ ਦੇ 35178 ਨਵੇਂ ਮਾਮਲੇ ਤੇ 440 ਮੌਤਾਂ
