ਸੁਰੁੰਗ ਦੀ ਸਿਆਸੀ ਛੁਰਲੀ ਤੋਂ ਹੁਣ ਡੱਗ ਫੋਰਡ ਦਾ ਨਵਾਂ ਸਿਆਸੀ ਪੈਂਤੜਾ

ਸੁਰੁੰਗ ਦੀ ਸਿਆਸੀ ਛੁਰਲੀ ਤੋਂ ਹੁਣ ਡੱਗ ਫੋਰਡ ਦਾ ਨਵਾਂ ਸਿਆਸੀ ਪੈਂਤੜਾ

ਟੋਰਾਂਟੋ -(PN MEDIA ) -ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਿਆਸੀ ਹਵਾਈਆਂ ਛੱਡਣੀਆਂ ਜਾਰੀ -ਕਿਹਾ 407 ਹਾਈਵੇਅ ਨੂੰ ਵਾਪਸ ਖਰੀਦਣ ‘ਤੇ ਸਰਕਾਰ ਵਿਚਾਰ ਕਰ ਰਹੀ ਹੈ । ਦੱਸਣਯੋਗ ਹੈ ਕਿ 1999 ‘ਚ ਉਸ ਸਮੇਂ ਦੀ ਕਜ਼ੰਰਵੇਟਿਵ ਸਰਕਾਰ ਨੇ ਉਕਤ ਹਾਈਵੇਅ 3.1 ਬਿਲੀਅਨ ‘ਚ ਨਿੱਜੀ ਕੰਪਨੀਆਂ ਨੂੰ ਵੇਚ ਦਿੱਤਾ ਸੀ ।

ਦੱਸਣਯੋਗ ਹੈ ਕਿ ਇਹਨਾਂ ਕੰਪਨੀਆਂ ‘ਚ ਕਿਊਬੈੱਕ ਦੀ ਪ੍ਰਸਿੱਧ ਨਿਰਮਾਣ ਕੰਪਨੀ ਐਸ.ਐਨ

ਲੈਵਲਿਅਨ,  ਸਪੀਨਿੰਗ ਦੀ ਕੰਪਨੀ ਫੈਰੋਵੀਅਲ ਅਤੇ ਕਿਊਬੈੱਕ ਪੈਨਸ਼ਨ ਫੰਡ ਦਾ ਨਿਵੇਸ਼ ਹੈ । 

ਅੱਜ ਦੇ ਸਮੇਂ.’ਚ ਕੈਨੇਡਾ ਪੈਨਸ਼ਨ ਫੰਡ ਦੀ ਹਾਈਵੇਅ 407 ‘ਤੇ 50 ਫੀਸਦੀ ਦੀ ਹਿੱਸੇਦਾਰੀ ਹੈ ।

(ਗੁਰਮੁੱਖ ਸਿੰਘ ਬਾਰੀਆ ) ç

Canada