Bat Rabies ਨਾਲ ਓਨਟਾਰੀਓ ‘ਚ ਬੱਚੇ ਦੀ ਮੌਤ

Bat Rabies (ਚਮਗਿੱਦੜ ਜਾਂ ਹੋਰ ਰੋਗਗ੍ਰਸਤ ਜਾਨਵਰਾਂ ਦੇ ਸੰਪਰਕ ‘ਚ ਆਉਣ ਜਾਂ ਕੱਟੇ ਜਾਣ ਨਾਲ ਹੋਣ ਵਾਲੀ ਬੀਮਾਰੀ ) ਓਨਟਾਰੀਓ ‘ਚ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਹੈ । 1967 ਤੋਂ ਬਾਅਦ ਇਸ ਰੋਗ ਨਾਲ ਸ਼ੰਕੈਨੇਡਾ ‘ਚ ਹੋਣ ਵਾਲੀ ਇਹ ਪਹਿਲੀ ਮੌਤ ਹੈ । ਓਨਟਾਰੀਓ ਹੈਲਥ ਨੇ ਕਿਹਾ ਹੈ ਕਿ ਇਸ ਰੋਗ ਦੀ ਵੈਕਸੀਨ ਮੌਜੂਦ ਹੈ ਅਤੇ ਸਮੇਂ ਸਿਰ ਵੈਕਸੀਨ ਨਾਲ ਇਸਦੀ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ ।

(ਗੁਰਮੁੱਖ ਸਿੰਘ ਬਾਰੀਆ)