Amazon ਵੱਲੋਂ ਗੁਟਕਾ ਸਾਹਿਬ ਦੀ ਸੇਲ ਲਾਉਣ ‘ਤੇ ਸਿੱਖਾਂ ‘ਚ ਰੋਸ-ਦਫਤਂਰ ਘੇਰਿਆ

Amazon ਵੱਲੋਂ ਗੁਟਕਾ ਸਾਹਿਬ ਦੀ ਸੇਲ ਲਾਉਣ ‘ਤੇ ਸਿੱਖਾਂ ‘ਚ ਰੋਸ-ਦਫਤਂਰ ਘੇਰਿਆ

ਟੋਰਾਂਟੋ (PN MEDIA)-Amazon ਵੱਲੋਂ ਗੁਟਕਾ ਸਾਹਿਬ ਦੀ ਆਨਲਾਈਨ ਸੇਲ ਲਾਉਣ ਅਤੇ ਬੇਅਦਬੀ ਭਰੇ ਤਰੀਕੇ ਨਾਲ ਡਲਿਵਰੀਆਂ ਕਰਨ ਦੇ ਮਾਮਲੇ ‘ਤੇ ਸਿੱਖਾਂ ‘ਚ ਭਾਰੀ ਰੋਸ ਪਾਇਆਜਾ ਰਿਹਾ ਹੈ । ਇਸ ਮਾਮਲੇ ਨੂੰ ਲੈ ਕਿ ਪੰਜਾਬ ‘ਚ ਸਿੱਖ ਜਥੇਬੰਦੀਆਂ ਨੇ Amazon ਦਾ ਦਫ਼ਤਰ ਘੇਰਿਆ ਹੈ ਅਤੇ ਪੁਲਿਸ ਥਾਣੇ ‘ਚ ਕਰਵਾਇਆ ਪਰਚਾ ਦਰਜ ਕਰਵਾਇਆ ਗਿਆ ਹੈ ।

ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ Amazon ਵੱਲੋਂ ਜਾਣਬੁੱਝ ਕਿ ਅਜਿਹੀਆਂ ਹਰਕਤਾਂ ਵਾਰ ਵਾਰ ਕੀਤੀਆਂ ਜਾਂਦੀਆਂ ਹਨ ਤਾਂ ਜੋ ਸਮਾਨ ਵੇਚਿਆ ਜਾ ਸਕੇ ।

ਜੱਥੇਬੰਦੀਆਂ ਨੇ ਪ੍ਰਸ਼ਾਸਨ ਕੋਲੋਂ ਇਸ ਸੰਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

  • (ਗੁਰਮੁੱਖ ਸਿੰਘ ਬਾਰੀਆ)।
Canada