ਕੈਲਗਰੀ ਦੀ ਕਾਰ ਡੀਲਰਸ਼ਿਪ ਤੋਂ 3 ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ ਹਨ ।
ਅਲਬਰਟਾ ਲਾਅ ਇਨਫੋਰਸਮੈਂਟ, ਕੈਲਗਰੀ ਪੁਲਿਸ ਅਤੇ RCMP ਦੀ ਸਾਂਝੀ ਕਾਰਵਾਈ ‘ਚ ਡੀਲਰਸ਼ਿਪ ਦੇ ਮਾਲਕ ਨੂੰ ਮਨੀ ਲਾਂਡਰਿੰਗ, ਅਪਰਾਧ ਰਾਹੀਂ ਪ੍ਰਾਪਤ ਕੀਤੀ ਸੰਪਤੀ ਰੱਖਣ ਦੇ ਦੋਸ਼ ‘ਚ ਕੀਤਾ ਚਾਰਜ ਕੀਤਾ ਗਿਆ ਹੈ ।
ਜਾਅਲੀ ਕਾਰ ਕਰਜ਼ਿਆਂ ਨੂੰ ਲੈ ਕਿ RCMP ਵੱਲੋਂ 2023 ‘ਚ ਵਿਸ਼ੇਸ਼ ਜਾਂਚ ਅਰੰਭੀ ਗਈ ਸੀ । ਜਿਸ ਦੋਰਾਨ ਚੋਰੀ ਦੀਆਂ ਕਾਰਾਂ ਬਰਾਮਦ ਹੋਈਆਂ ਹਨ ।
(ਗੁਰਮੁੱਖ ਸਿੰਘ ਬਾਰੀਆ )