ਬੀਤੇ ਮੰਗਲਵਾਰ ਓਨਟਾਰੀਓ ਪੁਲਿਸ ਵੱਲੋਂ ਅਈਅਰ (ਕੈਂਬਰਿਜ) ‘ਚ ਕਮਰਸ਼ੀਅਲ ਵਹੀਕਲ ਚੈਕਿੰਗ ਦੌਰਾਨ 35 ਫੀਸਦੀ ਵਹੀਕਲ ਸੜਕ ਤੋਂ ਥੱਲੇ ਲਾਹੇ । ਤੇਲ ਟੈਕਸ ਚੋਰੀ ‘ਚ ਤਿੰਨ ਵਹੀਕਲਾਂ ਦੀਆਂ ਪਲੇਟਾਂ ਲਾਹੀਆਂ । Off road ਕੀਤੇ 29 ਵਹੀਕਲ ਅਪਰੇਟਰਾਂ ਅਤੇ ਡਰਾਈਵਰਾਂ ‘ਤੇ 75 ਚਾਰਜ ਲਗਾਏ।
ਓਨਟਾਰੀਓ ਪੁਲਿਸ ਵੱਲੋਂ ਕਮਰਸ਼ੀਅਲ ਵਹੀਕਲਾਂ ਦੀ ਚੈਕਿੰਗ- 29 ਵਹੀਕਲ ਸੜਕ ਤੋਂ ਲਾਹੇ
