ਆਲਮੀ ਭੁੱਖ ਦੇ ਮਾਮਲੇ ‘ਚ ਭਾਰਤ 127 ‘ਚੋਂ 105ਵੇਂ ਸਥਾਨ ‘ਤੇ👉ਪਾਕਿਸਤਾਨ ਅਤੇ ਭਾਰਤ ਗੰਭੀਰ ਸ਼੍ਰੇਣੀ ‘ਚ ਰੱਖਿਆ

ਆਲਮੀ ਭੁੱਖ ਅਤੇ ਕੁਪੋਸ਼ਣ ਦੇ ਮਾਮਲੇ ‘ਚ ਭਾਰਤ 127 ‘ਚੋਂ 105ਵੇਂ ਸਥਾਨ ‘ਤੇ। ਮਨੁੱਖਤਾ-ਵਾਦੀ ਸੰਸਥਾਵਾਂ ਵੱਲੋਂ ਕੁਪੋਸ਼ਣ ਅਤੇ ਬਾਲ ਮੌਤ ਦੇ ਅਧਾਰ ‘ਤੇ ਕੀਤੀ ਗਈ ਸੂਚੀ ‘ਚ ਭਾਰਤ ਅਤੇ ਪਾਕਿਸਤਾਨ ਨੂੰ ਗੰਭੀਰ ਦਰਜੇ ‘ਤੇ ਰੱਖਿਆ। ਇਹ ਸੂਚੀ Concern Worldwide ਅਤੇ Wealth Hunger Health ਵੱਲੋਂ ਜਾਰੀ ਕੀਤੀ ਗਈ ਹੈ