ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਭਾਰਤ ਦੀ ਦਖਲਅੰਦਾਜ਼ੀ ‘ਤੇ ਵਿਚਾਰ ਲਈ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ

ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਭਾਰਤ ਦੀ ਦਖਲਅੰਦਾਜ਼ੀ ‘ਤੇ ਵਿਚਾਰ ਲਈ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ -ਕਿਹਾ ਕੱਢੇ ਗਏ ਭਾਰਤੀ ਕੂਟਨੀਤਕਾਂ ਅਤੇ ਆਰ. ਐਸ ਐਸ. ‘ਤੇ ਪਾਬੰਦੀ ਲਗਾਈ ਜਾਵੇ । ਕੈਨੇਡੀਅਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਲਾਹਕਾਰ ਕਮੇਟੀ ਬਣੇ ।

(ਗੁਰਮੁੱਖ ਸਿੰਘ ਬਾਰੀਆ)