ਨਿਆਗਰਾ ਫਾਲ ‘ਚ ਦੋ ਬੱਚਿਆਂ ਸਮੇਤ ਮਾਂ ਨੇ ਮਾਰੀ ਛਾਲ – ਭਾਲ ਜਾਰੀ Posted on October 31, 2024October 31, 2024 by Gurmukh Singh Randhawa ਨਿਆਗਰਾ ਫਾਲ ‘ਚ ਦੋ ਬੱਚਿਆਂ ਸਮੇਤ ਮਾਂ ਨੇ ਮਾਰੀ ਛਾਲ – ਭਾਲ ਜਾਰੀ । ਪੁਲਿਸ ਅਨੁਸਾਰ ਮਾਂ ਦੀ ਉਮਰ 33 ਸਾਲ ਅਤੇ ਬੱਚੇ ਕ੍ਰਮਵਾਰ 9 ਸਾਲ ਅਤੇ ਪੰਜ ਮਹੀਨੇ ਦੇ ਹਨ । ਸੋਮਵਾਰ ਨੂੰ ਵਾਪਰੀ ਇਸ ਮੰਦਭਾਗੀ ਘਟਨਾ ‘ਚ ਪੁਲਿਸ ਵੱਲੋਂ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਨੂੰ ਲੱਭਣ ‘ਚ ਕਾਮਯਾਬੀ ਨਹੀਂ ਮਿਲ ਸਕੀ
Canada ਇੱਕ ਵਾਰੀ ਮੁੜ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ! PN Bureau September 21, 2021 0 ਓਟਵਾ : ਮਹਾਂਮਾਰੀ ਦੌਰਾਨ ਕਰਵਾਈਆਂ ਗਈਆਂ ਚੋਣਾਂ ਵਿੱਚ ਇੱਕ ਵਾਰੀ ਮੁੜ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਪਰ ਇਸ ਵਾਰੀ […]
Canada Featured International 522 ਜਣਿਆਂ ਨੇ ਭਾਰਤੀ ਪਾਸਪੋਰਟ ਕੀਤੇ ਸਰੰਡਰ PN Bureau December 29, 2021 0 ਚੰਡੀਗੜ੍ਹ : ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੰਜਾਬੀਆਂ ਵੱਲੋਂ ਭਾਰਤੀ ਨਾਗਰਿਕਤਾ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ […]
Canada ਅਫਗਾਨੀ ਇੰਟਰਪ੍ਰੈਟਰਜ਼ ਨੂੰ ਰੀਸੈਟਲ ਕਰਨ ਲਈ ਪੂਰੀ ਕੋਸਿ਼ਸ਼ ਕਰ ਰਹੇ ਹਾਂ : ਟਰੂਡੋ PN Bureau August 17, 2021 0 ਲੌਂਗੁਏਲ, ਕਿਊਬਿਕ, 16 ਅਗਸਤ :ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦਰਮਿਆਨ ਲਿਬਰਲ ਆਗੂ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਖਿਆ ਕਿ ਸਰਕਾਰ ਜਲਦ ਤੋਂ ਜਲਦ […]