ਮੱਧ ਪ੍ਰਦੇਸ਼: ਮੀਂਹ ਖਾਤਰ ਬੱਚੀਆਂ ਤੋਂ ਨਿਰਵਸਤਰ ਪਰੇਡ ਕਰਵਾਈ Posted on September 7, 2021 by PN Bureau ਦਮੋਹ, ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਪਿੰਡ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਅਤੇ ਔੜ ਤੋਂ ਨਿਜਾਤ ਪਾਉਣ ਲਈ ਕੁਪ੍ਰਥਾ ਤਹਿਤ ਘੱਟ ਤੋਂ ਘੱਟ ਛੇ ਬੱਚਿਆਂ ਤੋਂ ਨਿਰਵਸਤਰ ਪਰੇਡ ਕਰਵਾਈ ਗਈ। ਕੌਮੀ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ।
Featured India ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ PN Bureau December 15, 2021 0 ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼ […]
Entertainment India ਦਿਲਜੀਤ ਦੋਸਾਂਝ ਨੇ ਦਿੱਲੀ ‘ਚ ਨਵਾਂ ਸ਼ੋਅ ਜੋੜਿਆ Editor PN Media September 23, 2024 0 ਨਵੀਂ ਦਿੱਲੀ : ਗਾਇਕ ਦਿਲਜੀਤ ਦੋਸਾਂਝ ਦੇ ਉਨ੍ਹਾਂ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ, ਜਿਨ੍ਹਾਂ ਨੂੰ ਗਾਇਕ ਦੇ ਸ਼ੋਅ ਦਿਲ ਲੁਮੀਨਾਟੀ ਟੂਰ ਦੀਆਂ ਟਿਕਟਾਂ ਨਹੀਂ ਮਿਲੀਆਂ। ਗਾਇਕ ਨੇ […]
India ਕਸ਼ਮੀਰੀ ਪੰਡਿਤਾਂ ਦੇ 12 ਕੁਆਰਟਰਾਂ ਨੂੰ ਅੱਗ ਲੱਗੀ Editor PN Media October 30, 2024 0 ਜੰਮੂ-ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ’ਚ ਅੱਜ ਅੱਗ ਲੱਗਣ ਕਾਰਨ ਬੇਘਰ ਕਸ਼ਮੀਰੀ ਪੰਡਿਤਾਂ ਦੇ 12 ਕੁਆਰਟਰ ਸੜ ਕੇ ਸੁਆਹ ਹੋ ਗਏ। ਅੱਗ ਪੁਰਖੂ ਕੈਂਪ ਖੇਤਰ […]