ਓਨਟਾਰੀਓ ਪੁਲਿਸ ਨੇ ਰੋਡੇ-ਭੋਡੇ ਟਾਇਰਾਂ ਨਾਲ ਕਾਰ ਚਲਾ ਰਹੇ ਇਁਕ ਡਰਾਈਵਰ ਨੂੰ ਚਾਰਜ਼ ਕੀਤਾ ਹੈ। ਪੁਲਿਸ ਅਨੁਸਾਰ ਟਾਇਰਾਂ ‘ਤੇ ਇਁਕ ਵੀ ਗੁੱਡੀ ਬਾਕੀ ਨਹੀਂ ਬਚੀ। ਗੋਲ ਟਾਇਰਾਂ ਵਾਲੇ ਡਰਾਈਵਰ ਨੂੰ ਆਤਮਰੱਖਿਅਤ ਵਹੀਕਲ ਚਲਾਉਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।
ਓਨਟਾਰੀਓ ਪੁਲਿਸ ਨੇ ਰੋਡੇ-ਭੋਡੇ ਟਾਇਰਾਂ ਨਾਲ ਕਾਰ ਚਲਾ ਰਹੇ ਇਁਕ ਡਰਾਈਵਰ ਨੂੰ ਚਾਰਜ਼ ਕੀਤਾ ਹੈ।
