ਸਾਬਕਾ ਮੰਤਰੀ ਬਾਬੁਲ ਸੁਪਰੀਓ ਟੀਐੱਮਸੀ ’ਚ ਸ਼ਾਮਲ Posted on September 18, 2021 by PN Bureau ਕੋਲਕਾਤਾ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਬਾਬੁਲ ਸੁਪਰੀਓ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਨੇ ਸੰਸਦ ਮੈਂਬਰ ਹੁੰਦਿਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ।
India ਦਿੱਲੀ ‘ਚ ਝੁੱਗੀਆਂ ਉਜਾੜਨ ਲਈ ਭਾਜਪਾ ਦਿਵਾ ਰਹੀ ਨੋਟਿਸ Editor PN Media October 28, 2024 0 ਪੂਰਬੀ ਦਿੱਲੀ – ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish sisodia) ਨੇ ਐਤਵਾਰ ਨੂੰ ਗਾਂਧੀ ਨਗਰ ਦੀਆਂ ਝੁੱਗੀਆਂ ਦਾ ਦੌਰਾ ਕੀਤਾ। ਝੁੱਗੀਆਂ ਢਾਹੁਣ […]
India ਸ਼ਹਾਦਤਾਂ ਦਾ ਸਫਰ : ਪਰਿਵਾਰ ਵਿਛੋੜਾ ਤੇ ਸਰਸਾ ਦੇ ਕੰਢੇ ਯੁੱਧ Gurmukh Singh Randhawa December 18, 2023 0 6 ਪੋਹ ਦੀ ਰਾਤ ਨੂੰ ਜਾਣੀਕਿ ਅੱਜ ਕੱਲ ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ […]
India ਗੋਆ ਵਿੱਚ ਕਾਂਗਰਸ ਲਈ ਮਾਹੌਲ ਸਾਜ਼ਗਾਰ: ਚਿਦੰਬਰਮ PN Bureau August 27, 2021 0 ਪਣਜੀ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਅਗਲੇ ਸਾਲ ਫਰਵਰੀ ਵਿੱਚ ਹੋ ਰਹੀਆਂ ਗੋਆ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 40 […]