ਲਖੀਮਪੁਰ ਖੀਰੀ ਜਾ ਰਹੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ, ਬਘੇਲ ਭੁੰਜੇ ਬੈਠੇ

ਚੰਡੀਗੜ੍ਹ 

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਅੱਜ ਲਖਨਊ ਹਵਾਈ ਅੱਡੇ ਵਿੱਚ ਉਦੋਂ ਰੋਕ ਲਿਆ ਜਦੋਂ ਉਹ ਲਖੀਮਪੁਰ ਖੀਰੀ ਹਿੰਸਾ ਸਬੰਧੀ ਪੀੜਤਾਂ ਨੂੰ ਮਿਲਣ ਜਾ ਰਹੇ ਸਨ। ਰੋਕੇ ਜਾਣ ਬਾਅਦ ਮੁੱਖ ਮੰਤਰੀ ਹਵਾਈ ਅੱਡੇ ’ਤੇ ਭੁੰਜੇ ਹੀ ਬੈਠ ਗਏ।