ਵਾਸ਼ਿੰਗਟਨ: ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕਾਲੇ ਧਨ ਨੂੰ ਸਫ਼ੈਦ ਕਰਨ ਅਤੇ ਗੈਰਕਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਅਨੁਸਾਰ ਇੰਡੀਆਨਾ ਦੇ ਲਵਪ੍ਰੀਤ ਸਿੰਘ ਨੇ ਮਾਰਚ ਵਿੱਚ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਮੰਨਿਆ ਸੀ। ਉਸ ਨੇ ਧੋਖਾਧੜੀ ਵਜੋਂ ਆਪਣੇ ਸਾਥੀ ਤੋਂ ਪੈਸੇ ਲੈਣ ਅਤੇ ਉਸ ਨੂੰ ਹੋਰ ਕਿਤੇ ਲਿਜਾਣ ਦੇ ਨਾਲ-ਨਾਲ ਗੈਰਕਨੂੰਨੀ ਤੌਰ ‘ਤੇ ਹਥਿਆਰ ਰੱਖਣ ਦਾ ਦੋਸ਼ ਕਬੂਲ ਕੀਤਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਨੂੰ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਦਾ ਜੁਰਮਾਨਾ ਕੀਤਾ ਗਿਆ।
Related Posts

ਦੁਬਈ ਏਅਰਪੋਰਟ ’ਤੇ ਟਲ਼ਿਆ ਹਾਦਸਾ, ਆਪਸ ’ਚ ਟਕਰਾਏ ਦੋ ਜਹਾਜ਼
- PN Bureau
- July 22, 2021
- 0
ਦੁਬਈ : ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਵੀਰਵਾਰ ਸਵੇਰੇ ਇਕ ਹਾਦਸਾ ਟਲ਼ ਗਿਆ। ਦਰਅਸਲ ਦੋ ਪੈਸੇਂਜਰ ਜੈੱਟ ਦੀ ਆਪਸ ’ਚ ਟੱਕਰ ਹੋ ਗਈ। ਇਨ੍ਹਾਂ ’ਚ ਇਕ ਬਹਿਰੀਨ […]

ਅਮਰੀਕਾ ਵਿੱਚ ਗੈਰਕਾਨੂੰਨੀ ਰਹਿ ਰਹੇ ਪਰਵਾਸੀਆਂ ਨੂੰ ਵਾਪਸ ਭੇਜਣਗੇ ਟਰੰਪ
- Editor PN Media
- December 9, 2024
- 0
ਵਾਸ਼ਿੰਗਟਨ- ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਹੈ। ਇਹ ਖੁਲਾਸਾ ਉਨ੍ਹਾਂ ਨੇ […]

ਮੰਗਲ ਮਿਸ਼ਨ ਲਈ ਚੀਨ ਨੇ ਬਣਾਇਆ ਸੂਖਮ ਨਿਗਰਾਨੀ ਹੈਲੀਕਾਪਟਰ
- PN Bureau
- September 3, 2021
- 0
ਬੀਜਿੰਗ : ਚੀਨ ਨੇ ਭਵਿੱਖ ਦੇ ਮੰਗਲ ਮਿਸ਼ਨ ਲਈ ਇਕ ਸੂਖਮ ਨਿਗਰਾਨੀ ਹੈਲੀਕਾਪਟਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ। ਚੀਨ ਸਾਲ 2003 ‘ਚ ਮੰਗਲ ਗ੍ਰਹਿ ‘ਤੇ […]