ਪੀ.ਆਰ ਸਮੇਤ ਸਾਰੇ ਪ੍ਰੋਗਰਾਮਾਂ ਲਈ ਆਨਲਾਈਨ ਅਰਜ਼ੀਆਂ ਲਵੇਗਾ ਕੈਨੇਡਾ ਇਮੀਗਰੇਸ਼ਨ 👉ਪੇਪਰ ਅਰਜ਼ੀਆਂ ਭੇਜਣ ਲਈ ਲੈਣੀ ਪਵੇਗੀ ਵਿਸ਼ੇਸ਼ ਮਨਜ਼ੂਰੀ

ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੈ ਕਿ ਵਿਭਾਗ ਵੱਲੋਂ ਪੀ.ਆਰ ਸਮੇਤ ਹੋਰ ਇਮੀਗਰੇਸ਼ਨ ਪ੍ਰੋਗਰਾਮਾਂ ਦੀਆਂ ਫ਼ਾਈਲਾਂ ਆਨਲਾਈਨ ਹੀ ਲਈਆਂ ਜਾਣਗੀਆਂ । ਇਸਦੀ ਸ਼ੁਰੂਆਤ ਬਾਕਾਇਦਾ 23 ਸਤੰਬਰ ਤੋਂ ਕਰ ਦਿੱਤੀ ਜਾਵੇਗੀ । ਆਫਲਾਈਨ ਅਰਜ਼ੀਆਂ ਭੇਜਣ ਲਈ ਬਿਨੈਕਾਰ ਨੂੰ ਵਿਸ਼ੇਸ਼ ਮਨਜ਼ੂਰੀ ਲੈਣੀ ਹੋਵੇਗੀ । ਉਪਰੋਕਤ ਆਨਲਾਈਨ ਵਿਧੀ ਤਹਿਤ ਵੱਖ ਵੱਖ ਪੋਰਟਲ ਜਾਰੀ ਕਰ ਦਿੱਤੇ ਜਾਣਗੇ । ਇਸ ਯੋਜਨਾ  ਅਧੀਨ ਪਾਈਲਟ ਪ੍ਰੋਗਰਾਮ ,ਵਿਭਾਗ ਵੱਲੋਂ  ਸਕਿਲਡ ਵਰਕਰ ਪ੍ਰੋਗਰਾਮ , ਹੋਮ ਸਪੋਰਟ ਵਰਕਰ ਪ੍ਰੋਗਰਾਮ ਅਤੇ ਹੋਰ ਸਾਰੇ ਪ੍ਰੋਗਰਾਮ ਸ਼ਾਮਿਲ ਹਨ ।

Featured