ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਮੌਤ

 

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਭਾਰਤ ਨਾਲ ਲੱਗੀ ਕਾਰਗਿਲ ਜੰਗ ਵੇਲੇ ਪਾਕਿਸਤਾਨ ਫੌਜ ਦੇ ਉਹ ਮੁੱਖੀ ਸਨ ਅਤੇ ਪਾਕਿਸਤਾਨ ਦੇ ਸਮਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਕਾਰਗਿਲ ‘ਚੋਂ ਫੌਜ ਵਾਪਸ ਬੁਲਾਉਣ ਦੇ ਫੈਸਲੇ ਕਾਰਨ ਹੀ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਅਗਵਾਈ ਫੌਜ ਨੇ ਉਨ੍ਹਾਂ ਦਾ ਤਖਤਾ ਪਲਟ ਦਿੱਤਾ ਸੀ । ਬਾਅਦ ‘ਚ ਉਨ੍ਹਾਂ ਨੂੰ ਖੁਦ ਵੀ ਸਿਆਸੀ ਸ਼ਰਨ ਲੈ ਕਿ ਡੁਬਈ ਜਾਣਾ ਪਿਆ।

ਅੱਜ ਕੱਲ੍ਹ ਕਾਫੀ ਸਮੇਂ ਤੋਂ ਉਹ ਬੀਮਾਰ ਚਲਿਆ ਆ ਰਿਹਾ ਸੀ।

(ਗੁਰਮੁੱਖ ਸਿੰਘ ਬਾਰੀਆ