ਨਹੀਂ ਸੰਭਲ ਰਿਹਾ ਭਾਰਤ ਦਾ ਅਡਾਨੀ ਸਾਮਰਾਜ
👉 ਸ਼ੇਅਰਾਂ ਦੀ ਗਿਰਾਵਟ 28 ਫੀਸਦੀ ਤੱਕ ਪੁੱਜੀ
👉ਵਿਸ਼ਵ ਮਾਰਕੀਟ ਦੇ ਦਰਜੇ ‘ਚ ਅਡਾਨੀ ਘਰਾਣਾ ਤੀਜੇ ਤੋਂ 10ਵੇਂ ਸਥਾਨ ‘ਤੇ ਖਿਸਕਿਆ
👉 HINDENBURG RESEARCH ਦੀ ਰਿਪੋਰਟ ਨੇ ਅਡਾਨੀ ਸਾਮਰਾਜ ਦਾ 44 ਮਿਲੀਅਨ ਅਰਬ ਡਾਲਰ ਮਿੱਟੀ ਕੀਤਾ
👉 ਅਡਾਨੀ ਗਰੁੱਪ ਦੇ ਸ਼ੇਅਰ ਡਿੱਗਣ ਨਾਲ ਭਾਰਤ ਦੇ ਵੱਡੇ ਬੈਂਕ ਵੀ ਹੋਏ ਪ੍ਰਭਾਵਿਤ
ਬੈਂਕਾਂ ਦੇ ਸ਼ੇਅਰ ਹੇਠ ਲਿੱਖੇ ਪ੍ਰਕਾਰ ਡਿੱਗੇ ਹਨ :
ਪੰਜਾਬ ਨੈਸ਼ਨਲ ਬੈਂਕ – 6.07 %
ਭਾਰਤੀ ਸਟੇਟ ਬੈਂਕ। – 4.79 %
ਭਾਰਤੀ ਜੀਵਨ ਬੀਮਾ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਗਵਾਇਆ