ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 40120 ਨਵੇਂ ਕੇਸਾਂ ਦੇ ਆਉਣ ਕਾਰਨ ਕਰੋਨਾ ਵਾਇਰਸ ਕੇਸਾਂ ਦੀ ਕੁੱਲ ਗਿਣਤੀ ਵੱਧ ਕੇ 32117826 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸ਼ੁੱਕਰਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਲਾਗ ਕਾਰਨ 585 ਹੋਰ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 430254 ਹੋ ਗਈ ਹੈ।
ਦੇਸ਼ ’ਚ ਕਰੋਨਾ ਦੇ 40120 ਨਵੇਂ ਮਾਮਲੇ ਤੇ 585 ਮੌਤਾਂ
