ਸਗੁਰਨ ਮਹਿਤਾ ਦੇ ਸ਼ੋਅ ਉਡਾਰੀਆਂ ‘ ਹੰਗਾਮਾ

ਖਰੜ ਦੇ ਪਿੰਡ ਘੜੂੰਆਂ ‘ਚ ਰਵੀ ਦੂਬੇ ਅਤੇ ਸਰਗੁਣ ਮਹਿਤਾ ਦੇ ਟੀਵੀ ਸ਼ੋ ਉਡਾਰੀਆਂ ਦੀ ਸ਼ੂਟਿੰਗ ਦੌਰਾਨ ਹੋਇਆ ਹੰਗਾਮਾ।ਗੁਰਦੁਆਰਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਕਲ ਕਰਕੇ ਕੀਤੀ ਜਾ ਰਹੀ ਸੀ ਸ਼ੂਟਿੰਗ। ਨਿਹੰਗ ਸਿੰਘਾਂ ਨੇ ਮੌਕੇ ਤੇ ਪੁੱਜ ਕੇ ਕੀਤਾ ਇਤਰਾਜ਼। ਸ਼ੂਟਿੰਗ ਟੀਮ ਨੇ ਥਾਣੇ ਜਾ ਕੇ ਮੰਗੀ ਮੁਆਫੀ