ਲਿਬਰਲ ਨੇ ਪੀਅਰ ਪੋਲੀਵੀਅਰ ਦੇ ਬੇਭਰੋਸਗੀ ਵਾਲੇ ਚੈਲੇਂਜ ਨੂੰ ਕਬੂਲਿਆ 👉24 ਸਤੰਬਰ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ

ਲਿਬਰਲ ਨੇ ਪੀਅਰ ਪੋਲੀਵੀਅਰ ਦੇ ਬੇਭਰੋਸਗੀ ਵਾਲੇ ਚੈਲੇਂਜ ਨੂੰ ਕਬੂਲਿਆ 👉24 ਸਤੰਬਰ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ

ਲਿਬਰਲ ਨੇ ਬੇਭਰੋਸਗੀ ਦੇ ਮਤੇ ‘ਤੇ ਗੇਂਦ ਕਜ਼ੰਰਵੇਟਿਵ ਦੇ ਪਾਲੇ ‘ਚ ਸੁੱਟੀ ਦਿੱਤੀ ਹੈ । ਟਰੂਡੋ ਸਰਕਾਰ ਨੇ ਕਜ਼ੰਰਵੇਟਿਵ ਨੂੰ 24 ਸਤੰਬਰ ਨੂੰ ਆਪਣਾ ਏਜੰਡਾ ਪੇਸ਼ ਕਰਨ ਲਈ ਕਿਹਾ । ਦੱਸਣਯੋਗ ਹੈ ਕਿ ਕਜ਼ੰਰਵੇਟਿਵ ਆਗੂ ਪੀਅਰ ਪੋਲੀਏਵਰ ਲਗਾਤਾਰ ਦੂਜੀਆਂ ਸਿਆਸੀ ਪਾਰਟੀਆਂ ਤੋਂ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦੇ ਮਤੇ ‘ਤੇ ਹਮਾਇਤ ਮੰਗ ਰਹੇ ਹਨ ।

ਹੁਣ ਅਸਿੱਧੇ ਰੂਪ ‘ਚ ਲਿਬਰਲ ਨੇ ਪੀਅਰ ਪੋਲੀਏਵਰ ਦਾ ਬੇਭਰੋਸਗੀ ਵਾਲਾ ਚੈਲੇਂਜ ਕਬੂਲ ਲਿਆ ਹੈ । ਇਹ ਵੀ ਦੱਸਣਯੋਗ ਹੈ ਕਿ ਅੱਜ ਲਿਬਰਲ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ‘ਚ ਲਿਬਰਲ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਚ ਲੀਡਰਸ਼ਿਪ ਲਈ ਪੂਰਨ ਭਰੋਸਾ ਪ੍ਰਗਟ ਕੀਤਾ ਹੈ । ਭ

Canada