ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ 6 ਵਿਅਕਤੀਆਂ ਖ਼ਿਲਾਫ਼ ਗੰਭੀਰ ਚਾਰਜ

ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ 6 ਵਿਅਕਤੀਆਂ ਖ਼ਿਲਾਫ਼ ਗੰਭੀਰ ਚਾਰਜ

ਜਾਅਲੀ ਡਰਾਈਵਿੰਗ ਸਕੂਰ ਚਲਾਉਣ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਭਾਰਤੀ ਮੂਲ ਦੇ 6 ਵਿਅਕਤੀਆਂ ਖਿਲਾਫ ਗੰਭੀਰ ਚਾਰਜ । ਇਹਨਾਂ ਚ ਗੁਰਵਿੰਦਰ ਸਿੰਘ (55), ਗੁਰਪ੍ਰੀਤ ਸਿੰਘ (33) , ਮੁਹੰਮਦ ਖੋਖਰ, ਜਗਜੀਤ ਸਿੰਘ ਦਿਓਲ, ਚਰਨਜੀਤ ਕੌਰ ਦਿਓਲ, ਹਾਈਫਾ ਖੋਖਰ ਸ਼ਾਮਿਲ ਹਨ

Canada