ਮੁਰਦਿਆਂ ਦੀਆਂ ਚੀਜ਼ਾਂ ਅਤੇ ਕਰੈਡਿਟ ਕਾਰਡ ਚੋਰੀ ਕਰਨ ਵਾਲੇ ਟੋਰਾਂਟੋ ਪੁਲਿਸ ਅਫ਼ਸਰ ਨੂੰ 7 ਸਾਲ ਕੈਦ

ਮੁਰਦਿਆਂ ਦੀਆਂ ਚੀਜ਼ਾਂ ਅਤੇ ਕਰੈਡਿਟ ਕਾਰਡ ਚੋਰੀ ਕਰਨ ਵਾਲੇ ਟੋਰਾਂਟੋ ਪੁਲਿਸ ਅਫ਼ਸਰ ਨੂੰ 7 ਸਾਲ ਕੈਦ

ਟੋਰਾਂਟੋ (PN MEDIA) ਮੁਰਦਾ ਲੋਕਾਂ ਦੀਆਂ ਚੀਜਾਂ ਚੋਰੀ ਕਰਨ ਅਤੇ ਕਰੈਡਿਟ ਕਾਰਡ ਵਰਤਣ ਦੇ ਦੋਸ਼ ‘ਚ ਟੋਰਾਂਟੋ ਪੁਲਿਸ ਦੇ ਅਫ਼ਸਰ ਨੂੰ 7 ਸਾਲ ਦੀ ਕੈਦ ਹੋਣ ਦੀ ਖ਼ਬਰ ਹੈ। ਕਾਂਸਟੇਬਲ ਬੋਰਿਸ ਬੇਰੀਸ਼ੋਵ ਨੂੰ ਅਦਾਲਤ ਨੇ ਇਸ ਸੰਬੰਧੀ 15 ਦੋਸ਼ਾਂ ‘ਚ ਦੋਸ਼ੀ ਪਾਇਆ ਹੈ ।

ਦੱਸਣਯੋਗ ਹੈ ਕਿ  ਅਗਸਤ ‘ਚ ਦੇਸ਼ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ‘ਚ ਉਸਦੀ ਗ੍ਰਿਫ਼ਤਾਰੀ ਮਾਂਟਰੀਅਲ ਤੋਂ ਕੀਤੀ ਗਈ ਸੀ ।

(ਗੁਰਮੁੱਖ ਸਿੰਘ ਬਾਰੀਆ)

Canada