ਹਾਈਵੇਅ ‘ਤੇ ਪੇਲਦੇ ਟਰੱਕ ਨਾਲ ਬਰੈਂਪਟਨ ਦੇ ਰਵਿੰਦਰ ਰਾਏ ‘ਤੇ ਸ਼ਰਾਬ ਪੀ ਕਿ ਡਰਾਈਵ ਕਰਨ ਦੇ ਦੋਸ਼

ਹਾਈਵੇਅ ‘ਤੇ ਪੇਲਦੇ ਟਰੱਕ ਨਾਲ ਬਰੈਂਪਟਨ ਦੇ ਰਵਿੰਦਰ ਰਾਏ ‘ਤੇ ਸ਼ਰਾਬ ਪੀ ਕਿ ਡਰਾਈਵ ਕਰਨ ਦੇ ਦੋਸ਼

ਲੰਘੇ ਸੋਮਵਾਰ ਹਾਈਵੇ 11 ਤੇ ਸ਼ਰਾਬ ਪੀਕੇ ਸੜਕ ਤੇ ਖੱਬੇ ਸੱਜੇ ਟਰੱਕ ਘੁਮਾਉਂਦੇ ਹੋਏ ਬਰੈਂਪਟਨ ਨਾਲ ਸੰਬੰਧਿਤ ਕਮਰਸ਼ੀਅਲ ਟਰੱਕ ਡਰਾਈਵਰ ਰਵਿੰਦਰ ਰਾਏ(45) ਨੂੰ ਚਾਰਜ਼ ਕੀਤਾ ਗਿਆ ਹੈ, ਇਹ ਘਟਨਾ ਹਾਈਵੇ 11 ਤੇ ਲੈਚਫੋਰਡ ਲਾਗੇ ਵਾਪਰੀ ਹੈ ਜਦੋਂ ਲੋਕਾਂ ਵੱਲੋਂ ਗ਼ਲਤ ਢੰਗ ਨਾਲ ਟਰੱਕ ਚਲਾ ਰਹੇ ਡਰਾਈਵਰ ਨੂੰ ਵੇਖ ਕੇ ਪੁਲਿਸ ਨੂੰ ਇਸ ਬਾਬਤ ਫੋਨ ਕੀਤਾ ਗਿਆ ਸੀ

Canada