ਕੈਨੇਡਾ ਦੇ ਲੋਕਾਂ ‘ਚ ਲਗਾਤਾਰ ਘੱਟ ਰਹੀ ਹੈ ਬੱਚੇ ਪੈਦਾ ਕਰਨ ਦੀ ਰੁਚੀ   👉ਪ੍ਰਤੀ ਮਾਂ ਬੱਚੇ ਪੈਦਾ ਕਰਨ ਦੀ ਦਰ ਹੁਣ 1.26 ਭਾਵ ਸਭ ਤੋਂ ਹੇਠਲੇ ‘ਤੇ ਪੱਜ ਗਈ ਹੈ 

ਕੈਨੇਡਾ ਦੇ ਲੋਕਾਂ ‘ਚ ਲਗਾਤਾਰ ਘੱਟ ਰਹੀ ਹੈ ਬੱਚੇ ਪੈਦਾ ਕਰਨ ਦੀ ਰੁਚੀ  👉ਪ੍ਰਤੀ ਮਾਂ ਬੱਚੇ ਪੈਦਾ ਕਰਨ ਦੀ ਦਰ ਹੁਣ 1.26 ਭਾਵ ਸਭ ਤੋਂ ਹੇਠਲੇ ‘ਤੇ ਪੱਜ ਗਈ ਹੈ 

ਟੋਰਾਂਟੋ (PN MEDIA)- ਪਿੱਛਲੇ ਤਿੰਨ ਸਾਲਾਂ ‘ਚ ਕੈਨੇਡੀਅਨ ਲੋਕਾਂ ‘ਚ ਬੱਚੇ ਪੈਦਾ ਕਰਨ ਦੀ ਰੁਚੀ ਘਟਦੀ ਜਾ ਰਹੀ ਹੈ । ਦੱਸਣਯੋਗ ਹੈ ਕਿ 2023 ‘ਚ ਕੈਨੇਡਾ ‘ਚ ਬੱਚੇ ਪੈਦਾ ਹੋਣ ਦੀ ਦਰ ਘੱਟ ਕਿ 1.26 ਪ੍ਰਤੀ ਔਰਤ ਪੁੱਜ ਗਈ ਹੈ ਜੋ ਕਿ ਹੁਣ ਦੀ ਤੱਕ ਦੀ ਸਭ ਤੋਂ ਘੱਟ ਦਰ ਹੈ । 2022 ‘ਚ ਇਹ ਦਰ 1.33 ਅਤੇ 2021 ‘ਚ ਇਹੀ ਦਰ 1.43 ਸੀ । ਆਰਥਿਕ ਅਸਥਿਰਤਾ, ਮਹਿੰਗਾਈ, ਬਦਲ ਰਿਹਾ ਜੀਵਨ -ਜਾਚ , ਕੰਮਾਂ ਕਾਰਾਂ ਦਾ ਅਸਰ ਮੁੱਖ ਕਾਰਨ ਬਣੇ ਹਨ।

ਕਰੋਨਾ ਦੌਰਾਨ ਲੋਕਾਂ ਦੀ ਮਾਨਸਿਕਤਾ ‘ਤੇ ਪਿਆ ਡੂੰਘਾ ਨਾਂਹ ਪੱਖੀ ਅਸਰ ਪਿਆ ਹੈ । ਜਾਣਕਾਰੀ ਅਨੁਸਾਰ ਵਧੇ ਹੋਏ ਖਰਚਿਆਂ ਕਾਰਨ ਕਈ

ਲੋਕ (ਪੰਜਾਬੀ ਨਹੀਂ) ਬੱਚਿਆਂ ਦਾ ਬੋਝ ਮੰਨ ਕਿ ਇਸ ਤੋਂ ਦੂਰੀ ਬਣਾ ਰਹੇ ਹਨ ।

(ਗੁਰਮੁੱਖ ਸਿੰਘ ਬਾਰੀਆ)

Canada