ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ

ਫੈਡਰਲ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ । ਇਹ ਕਟੌਤੀ ਮੌਜੂਦਾ ਸਾਲ ਦੇ ਮਿਥੇ ਗਏ ਟੀਚੇ ਦੇ ਮੁਕਾਬਲੇ […]

ਕੈਨੇਡਾ ਪਾਰਲੀਮੈਂਟ ‘ਚ ਟਰੂਡੋ ਅਤੇ ਪੀਅਰ ਪੇਲੀਏਅਰ ਦਾ ਸਾਹਮਣਾ

ਕਾਰਬਨ ਟੈਕਸ ‘ਤੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣਗੇ ਪੀਅਰ ਪੋਲੀਏਵਰ। ਬਲਾਕ ਕਿਊਬੈੱਕ ਨੇ ਕਾਰਬਨ ਟੈਕਸ ‘ਤੇ ਬੇਭਰੋਸਗੀ ਮਤੇ ਨੂੰ ਸਮਰਥਨ ਦੇਣ ਤੋਂ ਕੀਤੀ ਨਾਂਹ […]

ਦੂਜਿਆਂ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਦੀ ਹੋਵੇਗੀ ਸਭ ਤੋਂ ਵੱਧ ਪੈਨਸ਼ਨ

ਪੈਨਸ਼ਨ ਲਾਭ ਨੂੰ ਲੈ ਕਿ ਜਗਮੀਤ ਸਿੰਘ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਖੁਦ ਪੈਨਸ਼ਨ ਦੇ ਸਭ ਤੋਂ ਵੱਡੇ ਲਾਭਕਾਰੀ। 65 ਸਾਲ ਤੋਂ ਬਾਅਦ ਲੱਗੇਗੀ 230,000 […]

ਲਿਬਰਲ ਨੇ ਪੀਅਰ ਪੋਲੀਵੀਅਰ ਦੇ ਬੇਭਰੋਸਗੀ ਵਾਲੇ ਚੈਲੇਂਜ ਨੂੰ ਕਬੂਲਿਆ 👉24 ਸਤੰਬਰ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ

ਲਿਬਰਲ ਨੇ ਬੇਭਰੋਸਗੀ ਦੇ ਮਤੇ ‘ਤੇ ਗੇਂਦ ਕਜ਼ੰਰਵੇਟਿਵ ਦੇ ਪਾਲੇ ‘ਚ ਸੁੱਟੀ ਦਿੱਤੀ ਹੈ । ਟਰੂਡੋ ਸਰਕਾਰ ਨੇ ਕਜ਼ੰਰਵੇਟਿਵ ਨੂੰ 24 ਸਤੰਬਰ ਨੂੰ ਆਪਣਾ ਏਜੰਡਾ […]

ਬੈਂਕ ਆਫ ਕੈਨੇਡਾ ਦਾ ਅੰਕੜਿਆਂ ਦਾ ਮਾਇਆ ਜਾਲ – ਮਹਿੰਗਾਈ ਦਰ 2 ਫੀਸਦੀ ‘ਤੇ ਪਰ ਲੋਕਾਂ ਨੂੰ ਮਹਿਸੂਸ ਹੋ ਰਹੀ ਰਾਹਤ

ਕੈਨੇਡਾ ਬੈੰਕ ਦੇ ਮਹਿੰਗਾਈ ਅੰਕੜੇ – ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਹਿਸੂਸ ਕਿਉੰ ਨਹੀਂ ਹੋ ਰਹੀ 👉ਗਰੋਸਰੀ, ਤੇਲ, ਅਤੇ ਬਿਜਲਈ ਸਮਾਨ ਜਿਉੰ ਦਾ ਤਿਉਂ […]

ਘਰ ‘ਚ ਕੂੜਾ-ਕਰਕਟ ਚੁੱਕਣ ਦੇ ਮਾਮਲੇ ‘ਚ ਸਿਟੀ ਕੌਂਸਲ ਨਾਲ ਤਣਾ-ਤਣੀ ਦੀ ਖੇਡ ਖੇਡਦੇ ਰਹੇ ਗੁਰਪ੍ਰਤਾਪ ਸਿੰਘ ਤੂਰ  👉ਸਿਟੀ ਵੱਲੋਂ ਘਰ ਦੀ ਸਾਫ-ਸਫਾਈ ਨਾ ਰੱਖਣ ‘ਤੇ ਜਾਰੀ ਕੀਤੀਆਂ ਗਈਆਂ 29 ਟਿਕਟਾਂ 👉ਆਖਿਰ ਹੁਣ ਇਮਾਰਤ ਨੂੰ.ਢਾਹੁਣ ਦਾ ਪਰਮਿਟ ਜਾਰੀ ਹੋਣ ਤੋਂ ਬਾਅਦ ਗੁਆਢੀਆਂ ਨੇ ਲਿਆ ਸੁੱਖ ਦਾ ਸਾਹ 

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ/P.N MEDIA ) ਬਰੈੰਪਟਨ ਦੇ ਵਾਰਡ ਨੰਬਰ 9 ਤੋਂ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਬਰੈਮਟਨ ਸਿਟੀ ਦਰਮਿਆਨ ਉਹਨਾਂ ਨਾਲ ਸੰਬੰਧਤ ਇੱਕ […]

ਬਰੈਂਪਟਨ ਸਿਟੀ ਦੇ ਵਿਵਾਦਤ RRL ਪ੍ਰੋਜੈਕਟ ਤਹਿਤ ਵੱਖ ਵੱਖਮਾਮਲਿਆਂ ‘ਚ 83,500 ਜੁਰਮਾਨੇ ਕੀਤੇ 👉ਨਦੀਆਂ ਪੂਰ ਕਿ ਯਾਰਡ ਬਣਾ ਰਹੇ ਕਈ ਧਨਾਡ ਕਾਰੋਬਾਰੀਆਂ ਪ੍ਰਤੀ ਸਿਟੀ ਦੀਆਂ ਅੱਖਾਂ ਬੰਦ , ਸ਼ਿਕਾਇਤਾਂ ਦਾ ਨਹੀਂ ਦਿੱਤਾ ਜਾਂਦਾ ਜਵਾਬ।

ਬਰੈਂਪਟਨ ਸਿਟੀ ਦੇ ਵਿਵਾਦਤ RRL ਪ੍ਰੋਜੈਕਟ ਤਹਿਤ ਵੱਖ ਵੱਖ ਮਾਮਲਿਆਂ ‘ਚ 83,500 ਜੁਰਮਾਨੇ ਕੀਤੇ । 👉ਛੇ ਮਹੀਨਿਆਂ ‘ਚ 4700 ਦੇ ਕਰੀਬ ਇੰਸਪੈਕਸ਼ਨਾਂ ਕੀਤੀਆਂ 👉ਨਦੀਆਂ ਪੂਰ […]

ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਰੋਕਣ ਲਈ ਕੈਨੇਡਾ ਦੋ ਵਿਭਾਗਾਂ ‘ਚ ਅਹਿਮ ਸਮਝੌਤਾ  👉ESDC ਅਤੇ CRA ਕਰਨਗੇ ਡਾਟਾ ਸ਼ੇਅਰ  👉2024 ਦੇ ਬਜਟ ‘ਚ ਟਰਾਂਸਪੋਰਟ ਕੰਪਨੀਆਂ ਤੋਂ ਨਿਯਮ ਲਾਗੂ ਕਰਵਾਉਣ ਲਈ ਵਿਸ਼ੇਸ਼ ਫੰਡ ਰੱਖੇ 

  ਟੋਰਾਂਟੋ (ਪੰਜਾਬ ਨਗਾਰਾ ਮੀਡੀਆ) ਬੀਤੇ ਸਮੇਂ ਦਰਮਿਆਨ ਟਰਾਂਸਪੋਰਟ ਖੇਤਰ ਵਿੱਚ ਡਰਾਈਵਰ ਇੰਕ ਦੇ ਨਾਂ ‘ਤੇ ਵੱਡੀ ਪੱਧਰ ‘ਤੇ ਲੇਬਰ ਨਿਯਮਾਂ ਦੀ ਉਲੰਘਣਾ ਅਤੇ ਟੈਕਸ […]

ਕੈਨੇਡਾ ਸਰਕਾਰ ਨੇ ਨਵਾਂ ਘਰ ਖਰੀਦਣ ਵਾਲੇ ਪਹਿਲੇ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ  👉20 ਫੀਸਦੀ ਤੋਂ ਘੱਟ ਡਾਊਨ ਪੇਮੈਂਟ ਦੇਣ ਵਾਲਾ ਖਰੀਦਦਾਰ ਹੁਣ ਲੈ ਸਕੇਗਾ 1.5 ਮਿਲੀਅਨ ਤੱਕ ਦਾ ਘਰ 

ਕੈਨੇਡਾ ਸਰਕਾਰ ਨੇ ਮੌਰਟਗੇਜ ਸੰਬੰਧੀ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ । Insured Mortgage ‘ਤੇ 5 ਫੀਸਦੀ ਦੇ ਕਿ ਖਰੀਦਦਾਰ ਲੈ ਸਕਣਗੇ 1.5 ਮਿਲੀਅਨ ਤੱਕ ਦਾ […]