Monday, October 7, 2024

ਓਨਟਾਰੀਓ ‘ਚ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਨੂੰ ਨੌਕਰੀ ਦਾ ਮਿਲੇਗਾ ਮੌਕਾ 👉ਹਸਪਤਾਲਾਂ ‘ਚ ਨਰਸਾਂ ਦੀ ਘਾਟ ਕਾਰਨ ਸ਼ਰਤਾਂ ‘ਚ ਕੀਤੀ ਨਰਮੀ 👉ਅਰਜੀ ਰਜਿਸਟਰੇਸ਼ਨ ਕਰਕੇ ਪਰੈਕਟਿਸ ਕਰਨ ਦਾ ਦਿੱਤਾ ਜਾਵੇਗਾ ਮੌਕਾ

ਸੂਬੇ ‘ਚ ਨਰਸਾਂ ਦੀ ਬੇਹੱਦ ਘਾਟ ਕਾਰਨ ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਨੂੰ ਸੌਖੀਆਂ ਸ਼ਰਤਾਂ ‘ਤੇ ਜ਼ਲਦੀ ਭਰਤੀ ਕੀਤਾ ਜਾਵੇਗਾ ਤਾਂ ਜੋ ਹਸਪਤਾਲਾਂ ‘ਚ ਬੰਦ ਪਈਆਂ ਵਾਰਡਾਂ ਨੂੰ ਮੁੜ…

ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਦਿਆਂ

ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ! ਹਨੇਰਾ ਕਿੰਨਾਂ ਵੀ ਸੰਘਣਾ ਕਿਉਂ ਨਾ ਹੋਵੇ ਦੀਪ ਦੇ ਜਗਣ ਨਾਲ ਉਸਦਾ ਅਲੋਪ ਹੋ ਜਾਣਾ ਨਿਸ਼ਚਿਤ ਹੈ । ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਦੀਪ ਵਾਂਗ ਜਗਦਿਆਂ…

ਸੈਸਕੈਚਵਨ ‘ਚ ਹਮਲਾਵਰਾਂ ‘ਚੋਂ ਇੱਕ ਦੀ ਲਾਸ਼ ਮਿਲੀ 👉ਹਮਲਾਵਰ ਦੀ ਲਾਸ਼ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਮਿਲੇ 👉ਦੂਜੇ ਹਮਲਾਵਰ ਦੀ ਭਾਲ ਵੀ ਜਾਰੀ

ਸੈਸਕੈਚਵਨ ‘ਚ ਮੂਲਨਿਵਾਸੀ ਲੋਕਾਂ ‘ਤੇ ਜਾਨਲੇਵਾ ਹਮਲਾ ਕਰਕੇ 10 ਲੋਕਾਂ ਦੀ ਹੱਤਿਆ ਕਰਨ ਵਾਲੇ ਕਥਿੱਤ ਦੋਸ਼ੀਆਂ ‘ਚੋਂ ਇੱਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ । RCMP ਨੇ ਦੱਸਿਆ ਹੈ ਕਿ ਦੋਵੇਂ ਹਮਲਾਵਰ ਜੋ…

ਔਰਤ ‘ਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਪੰਜਾਬੀਆਂ ਦੀ ਪੁਲਿਸ ਨੂੰ ਭਾਲ

ਟੋਰਾਂਟੋ ਪੁਲਿਸ ਵੱਲੋਂ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਕਥਿੱਤ ਦੋਸ਼ਾਂ ‘ਚ ਤਿੰਨ ਵਿਅਕਤੀਆਂ ਖਿਲਾਫ ਵਰੰਟ ਜਾਰੀ ਕੀਤੇ ਹਨ । ਘਟਨਾ 27 ਅਗਸਤ ਦੀ ਹੈ ਜਿਸਦੀ ਕੈਮਰਿਆਂ ‘ਚ ਆਈ ਰਿਕਾਰਡਿੰਗ ਤੋਂ ਬਾਅਦ ਪੁਲਿਸ ਨੇ…

ਕੈਨੇਡਾ ਸੈਸਕੈਚਵਨ ਸੂਬੇ ‘ਚ ਹਮਲਾਵਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ- 10 ਮੌਤਾਂ 👉ਕਈ ਘੰਟੇ ਤੱਕ ਅਲਰਟ ਜਾਰੀ ਰਿਹਾ

ਕੈਨੇਡਾ ਦੇ ਸੈਸਕੈਚਵਨ ਸੂਬੇ ‘ਚ ਦੋ ਹਮਲਾਵਰਾਂ ਵੱਲੋਂ ਵੱਖ ਵੱਖ ਥਾਈਂ ਤੇਜਧਾਰ ਹਥਿਆਰਾਂ ਨਾਲ ਨਾਲ ਜਾਨਲੇਵਾ ਹਮਲਾ ਕਰਕੇ 10 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 15 ਦੇ ਕਰੀਬ ਹੋਰ ਲੋਕਾਂ ਜ਼ਖਮੀਂ ਕਰ ਦਿੱਤਾ।…

ਇਮੀਗ੍ਰੇਸ਼ਨ ਦੇ ਇਤਿਹਾਸ ‘ਚ ਕੈਨੇਡਾ ਸਰਕਾਰ ਦਾ ਵੱਡਾ ਫੈਸਲਾ 👉 ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ 5 ਲੱਖ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ 👉ਪੱਕੇ ਕਰਨ ਦੀਆਂ ਸ਼ਰਤਾਂ ਕੁਝ ਸਮੇਂ ਤੱਕ

ਕੈਨੇਡਾ ਸਰਕਾਰ ਨੇ ਮੰਦਹਾਲੀ ਨਾਲ ਜੂਝ ਰਹੀ ਆਰਥਿਕਤਾ ਨੂੰ ਥਾਂ ਸਿਰ ਕਰਨ ਲਈ ਇੱਕ ਵੱਡਾ ਐਲਾਨ ਕਰਦਿਆਂ ਦੇਸ਼ ‘ਚ ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ 5 ਲੱਖ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ। ਇਮੀਗਰੇਸ਼ਨ ਮਾਮਲੇ…

ਪੀ.ਆਰ ਸਮੇਤ ਸਾਰੇ ਪ੍ਰੋਗਰਾਮਾਂ ਲਈ ਆਨਲਾਈਨ ਅਰਜ਼ੀਆਂ ਲਵੇਗਾ ਕੈਨੇਡਾ ਇਮੀਗਰੇਸ਼ਨ 👉ਪੇਪਰ ਅਰਜ਼ੀਆਂ ਭੇਜਣ ਲਈ ਲੈਣੀ ਪਵੇਗੀ ਵਿਸ਼ੇਸ਼ ਮਨਜ਼ੂਰੀ

ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੈ ਕਿ ਵਿਭਾਗ ਵੱਲੋਂ ਪੀ.ਆਰ ਸਮੇਤ ਹੋਰ ਇਮੀਗਰੇਸ਼ਨ ਪ੍ਰੋਗਰਾਮਾਂ ਦੀਆਂ ਫ਼ਾਈਲਾਂ ਆਨਲਾਈਨ ਹੀ ਲਈਆਂ ਜਾਣਗੀਆਂ । ਇਸਦੀ ਸ਼ੁਰੂਆਤ ਬਾਕਾਇਦਾ 23 ਸਤੰਬਰ ਤੋਂ ਕਰ ਦਿੱਤੀ ਜਾਵੇਗੀ…