ਲਗਾਤਾਰ ਵੱਧ ਰਿਹਾ ਹੈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ ਕਨੂੰਨੀ ਪ੍ਰਵਾਸੀਆਂ ਦਾ ਸਿਲਸਿਲਾ 👉VERMONT ਬਾਰਡਰ ‘ਤੇ 8 ਮਹੀਨੇ ਦੇ ਬੱਚੇ ਸਮੇਤ ਸਰਹੱਦ ਪਾਰ ਕਰਦਾ ਚਿੱਲੀ ਪਰਿਵਾਰ ਗ੍ਰਿਫ਼ਤਾਰ  👉ਪਿਛਲੇ ਸਾਲ ਇੱਕ ਗੁਜਰਾਤੀ ਪਰਿਵਾਰ ਦੀਆਂ ਸਰਹੱਦ ਤੋਂ ਮਿਲੀਆਂ ਸੀ ਲਾਸ਼ਾਂ 👉2022 ‘ਚ 42,000 ਲੋਕਾਂ ਨੇ ਬਾਰਡਰ ਪਾਰ ਕੀਤਾ

ਲਗਾਤਾਰ ਵੱਧ ਰਿਹਾ ਹੈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ ਕਨੂੰਨੀ ਪ੍ਰਵਾਸੀਆਂ ਦਾ ਸਿਲਸਿਲਾ 👉VERMONT ਬਾਰਡਰ ‘ਤੇ 8 ਮਹੀਨੇ ਦੇ ਬੱਚੇ ਸਮੇਤ ਸਰਹੱਦ ਪਾਰ ਕਰਦਾ ਚਿੱਲੀ ਪਰਿਵਾਰ […]

ਇੱਕ ਮਹੀਨਾ ਪਹਿਲਾਂ ਕੈਨੇਡਾ ਆਈ ਪੰਜਾਬੀ ਕੁੜੀ ਨੇ ਕੀਤੀ ਆਤਮਹੱਤਿਆ

ਕੁਝ ਦਿਨ ਪਹਿਲਾਂ ਹੀ ਵਿਦਿਆਰਥੀ ਵੀਜ਼ਾ ‘ਤੇ ਕੈਨੇਡਾ ਆਈ ਖੁਸ਼ਨੀਤ ਕੌਰ ਵੱਲੋੰ ਭੇਦਭਰੀ ਹਾਲਤ ‘ਚ ਖੁਦਕੁਸ਼ੀ ਕਰਨ ਦੀ ਦੁੱਖਦਾਈ ਖ਼ਬਰ ਮਿਲੀ ਹੈ । ਖੁਸ਼ਨੀਤ ਭਾਰਤ […]

ਰੇਤੇ ਦੀਆਂ ਖੱਡਾਂ ਤੋਂ ਲੋਕਾਂ ਨੂੰ ਸਿੱਧੀ ਆਨਲਾਈਨ ਵਿਕਰੀ ਕਰੇਗੀ ਪੰਜਾਬ ਸਰਕਾਰ

ਰੇਤੇ ਦੀਆਂ ਖੱਡਾਂ ਤੋਂ ਲੋਕਾਂ ਨੂੰ ਸਿੱਧੀ ਆਨਲਾਈਨ ਵਿਕਰੀ ਕਰੇਗੀ ਪੰਜਾਬ ਸਰਕਾਰ 👉 ਵਿਕਰੀ ‘ਚੋਂ ਵਿਚੋਲੇ ਖਤਮ ਕਰਨ ਦਾ ਦਾਅਵਾ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ […]

ਅਸਟਰੇਲੀਆ ‘ਚ ਸਿੱਖ ਅਤੇ ਹਿੰਦੂ ਜੱਥੇਬੰਦੀਆਂ ‘ਚ ਵਧਿਆ ਟਕਰਾਅ

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਨਾਲ ਸਬੰਧਤ ਕੁਝ ਹਿੰਦੂ ਜੱਥੇਬੰਦੀਆ ਨੇ ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਰ ਉਨੀਲ (Clare O’Neil) ਤੋਂ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਚ […]

ਓਨਟਾਰੀਓ ਸਰਕਾਰ ਵੱਲੋੰ 64 ਸਰਵਿਸ ਕੇਂਦਰਾਂ ਤੋਂ ਫਾਸਟ ਸਰਵਿਸ ਦੇਣ ਦਾ ਐਲਾਨ

ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਸੂਬੇ ਦੇ 64 ਸਰਵਿਸ ਕੇਂਦਰਾਂ ਤੋਂ ਫਾਸਟ ਸਰਵਿਸ ਦੇਣ ਦਾ ਫੈਸਲਾ ਕੀਤਾ ਹੈ । ਨਵੀਂ ਨੀਤੀ ਤਹਿਤ ਓਨਟਾਰੀਓ ਵਾਸੀ […]

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਮੌਤ   ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ […]

ਕੈਨੇਡਾ ‘ਚ ਕੱਚੇ ਵਿਦੇਸ਼ੀ ਕਾਮਿਆਂ ਤੋਂ ਘੱਟ ਤਨਖ਼ਾਹ ‘ਤੇ ਕੰਮ ਕਰਵਾਉਣ ਦਾ ਰੁਝਾਨ ਵਧਿਆ

👉ਆਪਣੇ ਹੀ ਕੀਤੇ ਵਾਅਦੇ ਦੇ ਖਿਲਾਫ ਗਏ ਜਸਟਿਨ ਟਰੂਡੋ 👉ਕਾਰੋਬਾਰੀਆਂ ਨੂੰ ਵਿਦੇਸ਼ੀ ਕਾਮਿਆਂ ਰਾਹੀ ਸਸਤੀ ਲੇਬਰ ਮੁਹੱਈਆ ਕਰਵਾਉਣ ਦੇ ਨਾਮ ‘ਤੇ 👉ਇੱਕਪਾਸੜ ਸਮਝੌਤੇ ਤਹਿਤ ਵਿਦੇਸ਼ੀ […]

ਓਨਟਾਰੀਓ ਸਰਕਾਰ ਦੇ  NOTWITHSTANDING CLAUSE ਦਾ ਮੁੱਦਾ ਫੈਡਰਲ ਪਾਰਲੀਮੈਂਟ ‘ਚ ਉੱਠਿਆ

ਓਨਟਾਰੀਓ ਸਰਕਾਰ ਦੇ NOTWITHSTANDING CLAUSE ਦਾ ਮੁੱਦਾ ਫੈਡਰਲ ਪਾਰਲੀਮੈਂਟ ‘ਚ ਉੱਠਿਆ 👉NDP ਨੇ ਸੰਵਿਧਾਨਿਕ ਸੰਕਟ ਦੱਸਦਿਆਂ ਬਹਿਸ ਦੀ ਮੰਗ ਕੀਤੀ 👉ਲੋੜੀਂਦਾ ਸਮਰਥਨ ਨਾ ਮਿਲਣ ਕਾਰਨ […]