Monday, October 7, 2024
ਆੜ੍ਹਤੀਆਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ
Punjab

ਆੜ੍ਹਤੀਆਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਭਾਰਤ ਸਰਕਾਰ ਨੇ ਕਮਿਸ਼ਨ ਏਜੰਟ ਵਜੋਂ 2.5 ਫ਼ੀਸਦੀ ਪ੍ਰਤੀ ਕੁੰਇਟਲ ਯਾਨੀ 12 ਰੁਪਏ ਦਾ ਭੁਗਤਾਨ ਨਾ ਕੀਤਾ ਤਾਂ ਸੂਬਾ ਸਰਕਾਰ ਇਸਦਾ ਭੁਗਤਾਨ…

ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਕੀਤਾ ਸੰਨਿਆਸ ਦਾ ਐਲਾਨ
Sports

ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਕੀਤਾ ਸੰਨਿਆਸ ਦਾ ਐਲਾਨ

ਨਵੀਂ ਦਿੱਲੀ – ਓਲੰਪਿਕ ‘ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਨੇ ਸੋਮਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ‘ਤੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਇੰਨਾ ਹੀ…

ਭਾਰਤੀ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਵਾਪਰੇ ਹਾਦਸੇ ’ਚ ਪੰਜ ਮੌਤਾਂ
India

ਭਾਰਤੀ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਵਾਪਰੇ ਹਾਦਸੇ ’ਚ ਪੰਜ ਮੌਤਾਂ

ਚੇਨੱਈ-ਇਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ ਕਰਕੇ ਵਾਪਸ ਮੁੜਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਦੋ ਵਿਅਕਤੀ…

ਹਸਪਤਾਲ ਨੇ ਸੰਦੀਪ ਘੋਸ਼ ਦੇ 10 ਕਰੀਬੀਆਂ ਨੂੰ ਹਟਾਇਆ
India

ਹਸਪਤਾਲ ਨੇ ਸੰਦੀਪ ਘੋਸ਼ ਦੇ 10 ਕਰੀਬੀਆਂ ਨੂੰ ਹਟਾਇਆ

ਕੋਲਕਾਤਾ-ਕੋਲਕਾਤਾ ’ਚ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ…

ਸੀਬੀਆਈ ਵੱਲੋਂ ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ
Featured India

ਸੀਬੀਆਈ ਵੱਲੋਂ ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ- ਸੀਬੀਆਈ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਜਬਰ-ਜਨਾਹ ਪਿੱਛੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੰਜੇ ਰਾਏ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।…

ਇਮਰਾਨ ਖਾਨ ਉੱਤੇ ਨਜ਼ਦੀਕੀਆਂ ਨੂੰ ਮਿਲਣ ’ਤੇ ਪਾਬੰਦੀ
International

ਇਮਰਾਨ ਖਾਨ ਉੱਤੇ ਨਜ਼ਦੀਕੀਆਂ ਨੂੰ ਮਿਲਣ ’ਤੇ ਪਾਬੰਦੀ

ਲਾਹੌਰ-ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਚਲਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 18 ਅਕਤੂਬਰ ਤੱਕ ਆਪਣੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ…

ਇਜ਼ਰਾਈਲ ਨੇ ਗਾਜ਼ਾ ਮਸਜਿਦ ‘ਤੇ ਕੀਤਾ ਹਵਾਈ ਹਮਲਾ
Featured International

ਇਜ਼ਰਾਈਲ ਨੇ ਗਾਜ਼ਾ ਮਸਜਿਦ ‘ਤੇ ਕੀਤਾ ਹਵਾਈ ਹਮਲਾ

ਕਾਹਿਰਾ- ਇਕ ਪਾਸੇ ਇਜ਼ਰਾਈਲੀ ਫੌਜ ਹਿਜ਼ਬੁੱਲਾ ਖਿਲਾਫ ਲਗਾਤਾਰ ਹਮਲੇ ਕਰ ਰਹੀ ਹੈ। ਦੂਜੇ ਪਾਸੇ ਗਾਜ਼ਾ ਵਿੱਚ ਵੀ ਹਮਾਸ ਖ਼ਿਲਾਫ਼ ਜੰਗ ਜਾਰੀ ਹੈ। ਗਾਜ਼ਾ ਦੀ ਇਕ ਮਸਜਿਦ ‘ਤੇ ਐਤਵਾਰ ਸਵੇਰੇ ਇਜ਼ਰਾਇਲੀ ਹਵਾਈ ਹਮਲੇ ‘ਚ ਘੱਟੋ-ਘੱਟ 18…

ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ
International

ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ

ਪੈਨਸਿਲਵੇਨੀਆ- ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਸ਼ਨੀਵਾਰ (5 ਅਕਤੂਬਰ) ਨੂੰ ਪੈਨਸਿਲਵੇਨੀਆ ਇਕ ਚੋਣ ਰੈਲੀ ਨੂੰ ਸੰਬੋਧਤ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਮੰਚ ‘ਤੇ ਟਰੰਪ ਨਾਲ ਟੇਸਲਾ ਦੇ ਸੀਈਓ…

ਮੁੜ ਅਲਰਟ ‘ਤੇ Israel, ਕਿਹੜੀ ਮੰਗ ਲਈ ਸੜਕਾਂ ‘ਤੇ ਆਏ ਕਈ ਦੇਸ਼ਾਂ ਦੇ ਲੋਕ
Featured International

ਮੁੜ ਅਲਰਟ ‘ਤੇ Israel, ਕਿਹੜੀ ਮੰਗ ਲਈ ਸੜਕਾਂ ‘ਤੇ ਆਏ ਕਈ ਦੇਸ਼ਾਂ ਦੇ ਲੋਕ

 ਨਵੀਂ ਦਿੱਲੀ- ਇਜ਼ਰਾਈਲ ‘ਤੇ ਹਮਾਸ ਦੇ ਮਿਜ਼ਾਈਲ ਹਮਲੇ ਨੂੰ ਕੱਲ੍ਹ ਇਕ ਸਾਲ ਪੂਰਾ ਹੋ ਜਾਵੇਗਾ। ਹਮਾਸ ਦੇ ਇਸ ਹਮਲੇ ਦੌਰਾਨ ਇਜ਼ਰਾਈਲ ਦੇ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ ਹੀ…

ਇਜ਼ਰਾਈਲ  ‘ਚ ਅੰਨ੍ਹੇਵਾਹ ਗੋਲ਼ੀਬਾਰੀ, ਹਮਲੇ ‘ਚ ਕਈ ਲੋਕ ਜ਼ਖ਼ਮੀ; ਪੁਲਿਸ ਨੇ ਮਾਰ ਮੁਕਾਇਆ ਹਮਲਾਵਰ
Featured International

ਇਜ਼ਰਾਈਲ  ‘ਚ ਅੰਨ੍ਹੇਵਾਹ ਗੋਲ਼ੀਬਾਰੀ, ਹਮਲੇ ‘ਚ ਕਈ ਲੋਕ ਜ਼ਖ਼ਮੀ; ਪੁਲਿਸ ਨੇ ਮਾਰ ਮੁਕਾਇਆ ਹਮਲਾਵਰ

ਦੁਬਈ- ਇਜ਼ਰਾਈਲ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇੱਕ ਵਾਰ ਫਿਰ ਤੋਂ ਇਜ਼ਰਾਈਲ ਦੇ ਦੱਖਣ ਵਿੱਚ ਸਥਿਤ ਬੇਰਸ਼ੇਬਾ ਸ਼ਹਿਰ ਤੋਂ ਗੋਲ਼ੀਬਾਰੀ ਦੀ ਖਬਰ ਆਈ ਹੈ, ਇਸ ਹਮਲੇ ਵਿੱਚ ਕਈ ਲੋਕ…