‘ਮਾਚਿਸ’ ਵਿੱਚ ਕੰਮ ਕਰਨ ਨਾਲ ਜਿੰਮੀ ਸ਼ੇਰਗਿੱਲ ਦਾ ਸੁਫ਼ਨਾ ਪੂਰਾ ਹੋਇਆ

ਨਵੀਂ ਦਿੱਲੀ: ਅਦਾਕਾਰ ਜਿੰਮੀ ਸ਼ੇਰਗਿੱਲ ਨੇ ਬੌਲੀਵੁੱਡ ਵਿਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮਸ਼ਾਜ ਗੁਲਜ਼ਾਰ ਦੀ ਫਿਲਮ ‘ਮਾਚਿਸ’ ਨਾਲ ਸਾਲ 1996 ਵਿਚ ਕੀਤੀ ਸੀ। ਇਸ […]

ਹਨੀ ਸਿੰਘ ਖ਼ਿਲਾਫ਼ ਪਤਨੀ ਵੱਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ

ਨਵੀਂ ਦਿੱਲੀ: ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦੀ ਪਤਨੀ ਨੇ ਉਸ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ […]

ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 4 ਤੋਂ, ਵਿਆਜ ਦਰਾਂ ਬਰਕਰਾਰ ਰੱਖਣ ਦੀ ਸੰਭਾਵਨਾ

ਮੁੰਬਈ: ਕਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਅਤੇ ਮਹਿੰਗਾਈ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਵਿਆਜ ਦਰ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਰੌਂਅ ਵਿੱਚ […]

ਰੌਸ਼ਨ ਪ੍ਰਿੰਸ ਦੇ ਨਿਰਦੇਸ਼ਨ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਥਰਟੀਨ’ ਦੀ ਸ਼ੂਟਿੰਗ ਸ਼ੁਰੂ

ਵਿਨੀਪੈਗ: ‘ਫੇਮ ਸਕੂਲ ਅਤੇ ਸਟੂਡੀਓ’ ਵੱਲੋਂ ਬਣਾਈ ਜਾ ਰਹੀ ਮੈਨੀਟੋਬਾ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਥਰਟੀਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਮ ਦਾ […]

ਯੂਐੱਨ ਸੁਰੱਖਿਆ ਕੌਂਸਲ ਵਿੱਚ ਵਿਚਾਰਿਆ ਜਾਵੇਗਾ ਅਫਗਾਨ ਮੁੱਦਾ

ਨਵੀਂ ਦਿੱਲੀ, 5 ਅਗਸਤ:  ਅਫਗਾਨਿਸਤਾਨ ਦੇ ਕੁਝ ਹਿੱਸਿਆ ਵਿੱਚ ਤਾਲਿਬਾਨ ਵੱਲੋਂ ਕੀਤੇ ਗਏ ਕਬਜ਼ਿਆਂ ਅਤੇ ਹਿੰਸਕ ਵਾਰਦਾਤਾਂ ਦੇ ਮੱਦੇਨਜ਼ਰ ਇਸ ਦੇਸ਼ ਦੀ ਮੌਜੂਦਾ ਹਾਲਤ ਬਾਰੇ […]

ਹਰਿਆਣਾ ਸਰਕਾਰ ਭਾਰਤੀ ਮਹਿਲਾ ਹਾਕੀ ਟੀਮ ’ਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ ਦੇਵੇਗੀ 50-50 ਲੱਖ ਰੁਪਏ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਟੋਕੀਓ ਓਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਰਾਜ ਦੀਆਂ ਨੌਂ ਖਿਡਾਰਨਾਂ ਨੂੰ 50-50 […]

ਪਾਕਿਸਤਾਨ ਦੇ ਸੂਬਾ ਪੰਜਾਬ ’ਚ ਮੰਦਰ ’ਤੇ ਹਮਲਾ, ਮੂਰਤੀਆਂ ਨੂੰ ਤੋੜਿਆ

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਇਕ ਭਾਈਚਾਰੇ ਨੇ ਮੰਦਰ ‘ਤੇ ਹਮਲਾ ਕਰਕੇ ਉਸ ਦੇ ਕੁਝ ਹਿੱਸਿਆਂ ਨੂੰ ਸਾੜ ਦਿੱਤਾ ਅਤੇ ਮੂਰਤੀਆਂ ਦੀ ਭੰਨ-ਤੋੜ ਕੀਤੀ। ਪੁਲੀਸ […]

ਕਾਬੁੁਲ ’ਚ ਬੰਬ ਧਮਾਕਾ

ਕਾਬੁਲ:  ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਇਲਾਕੇ ਵਿੱਚ ਅੱਜ ਬੰਬ ਧਮਾਕਾ ਹੋਇਆ। ਅਫਗਾਨ ਰੱਖਿਆ ਮੰਤਰੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਇਸ ਇਲਾਕੇ ਵਿੱਚ ਰਹਿੰਦੇ […]

ਸ਼ਿਮਲਾ ਸ਼ਹਿਰ ’ਚ ਤੇਂਦੂਏ ਨੇ ਪੰਜ ਸਾਲ ਦੀ ਬੱਚੀ ਨੂੰ ਮਾਰਿਆ

ਸ਼ਿਮਲਾ:  ਸ਼ਹਿਰ ਵਿਚ ਪੰਜ ਸਾਲਾ ਬੱਚੀ ਨੂੰ ਤੇਂਦੂਏ ਨੇ ਮਾਰ ਦਿੱਤਾ। ਸ਼ਿਮਲਾ ਦੇ ਮੰਡਲ ਜੰਗਲਾਤ ਅਧਿਕਾਰੀ (ਜੰਗਲੀ ਜੀਵ) ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੱਚੀ ਨੂੰ […]