Canada – PN Media https://pnmedia.ca Bridging Punjabi News Across Borders Thu, 20 Mar 2025 00:02:09 +0000 en-US hourly 1 https://wordpress.org/?v=6.7.2 https://pnmedia.ca/wp-content/uploads/2022/09/cropped-pnmedia-favicon-1-32x32.png Canada – PN Media https://pnmedia.ca 32 32 https://pnmedia.ca/12397/ Thu, 20 Mar 2025 00:02:09 +0000 https://pnmedia.ca/?p=12397 CBSA ਨੇ ਪਿੱਛਲੇ ਦੋ ਮਹੀਨਿਆਂ ‘ਚ ਕੈਨੇਡਾ ਸਰਹੱਦ (Blue Water Bridge) ‘ਤੇ 11 ਮਿਲੀਅਨ ਦੀ 420 ਕਿੱਲੋ ਕੋਕੀਨ ਫੜੀ ਹੈ । ਮਿਲੀ ਜਾਣਕਾਰੀ ਅਨੁਸਾਰ ਇਸ […]

]]>
CBSA ਨੇ ਪਿੱਛਲੇ ਦੋ ਮਹੀਨਿਆਂ ‘ਚ ਕੈਨੇਡਾ ਸਰਹੱਦ (Blue Water Bridge) ‘ਤੇ 11 ਮਿਲੀਅਨ ਦੀ 420 ਕਿੱਲੋ ਕੋਕੀਨ ਫੜੀ ਹੈ ।

ਮਿਲੀ ਜਾਣਕਾਰੀ ਅਨੁਸਾਰ ਇਸ ਨਸ਼ਾ ਤਸਕਰੀ ਦੇ ਦੋਸ਼ ‘ਚ ਭਾਰਤੀ ਮੂਲ ਦੇ ਪਵਨਦੀਪ ਢਿੱਲੋਂ (34) , ਰਵਿੰਦਰਬੀਰ ਸਿੰਘ (23) ਦੀ ਹੋਈ ਗ੍ਰਿਫ਼ਤਾਰੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ 29 ਦਸੰਬਰ ਨੂੰ ਟੋਰਾਂਟੋ ਦੇ ਹਰਵਿੰਦਰ ਸਿੰਘ (27) ਨੂੰ ਹੈਰੋਇਨ ਦੀ ਤਸਕਰੀ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ।

(ਗੁਰਮੁੱਖ ਸਿੰਘ ਬਾਰੀਆ)

]]>
ਚੀਨ ਨੇ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਦਿੱਤੀ ਮੌਤ ਦੀ ਸਜ਼ਾ  👉 ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਚੀਨ ਦੀ ਕਾਰਵਾਈ ਨੂੰ ਅਣਮਨੁੱਖੀ ਦੱਸਿਆ  https://pnmedia.ca/12394/ Wed, 19 Mar 2025 23:44:27 +0000 https://pnmedia.ca/?p=12394   👉ਚੀਨ ਨੇ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਾਂਗੇ ਚੀਨ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਮੌਤ ਸਜ਼ਾ ਦੇ ਦਿੱਤੀ […]

]]>
 

👉ਚੀਨ ਨੇ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਾਂਗੇ

ਚੀਨ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਮੌਤ ਸਜ਼ਾ ਦੇ ਦਿੱਤੀ ਹੈ । ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਿਨੀ ਜੌਲੀ ਨੇ ਕੀਤੀ ਹੈ । ਵਿਦੇਸ਼ ਮੰਤਰੀ ਨੇ ਚੀਨ ਦੀ ਇਸ ਕਾਰਵਾਈ ਨੂੰ ਅਣਮਨੁੱਖੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ ਅਤੇ ਨਾਗਰਿਕਾਂ ਦੇ ਪਰਿਵਾਰਾਂ ਕੂਟਨੀਤਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਚੀਨ ਉਕਤ ਕਾਰਵਾਈ ਇਸ ਵਰ੍ਹੇ ਦੇ ਸ਼ੁਰੂ ‘ਚ ਕੀਤੀ ਹੈ । ਵਿਦੇਸ਼ ਮੰਤਰੀ ਅਨੁਸਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਵੱਲੋਂ ਚੀਨ ‘ਤੇ ਇਸ ਗੱਲ ਜ਼ੋਰ ਦਿੱਤਾ ਗਿਆ ਸੀ ਕਿ ਇਸ ਮਾਮਲੇ ‘ਚ ਨਰਮਾਈ ਵਰਤੀ ਜਾਵੇ ਪਰ ਸਰਕਾਰ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ।

ਦੂਜੇ ਪਾਸੇ ਕੈਨੇਡਾ ‘ਚ ਚੀਨ ਦੇ ਰਾਜਦੂਤ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਚੀਨ ਕਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ ਅਤੇ ਜੋ ਵੀ ਨਸ਼ੇ ਵਰਗੇ ਗੰਭੀਰ ਅਪਰਾਧਾਂ ‘ਚ ਸ਼ਾਮਿਲ ਪਾਇਆ ਜਾਵੇਗਾ, ਚੀਨ ਉਸ ਨਾਲ ਸਖਤੀ ਨਾਲ ਨਿਪਟੇਗਾ ।

ਦੱਸਣਯੋਗ ਹੈ ਕਿ ਇਸ ਵਕਤ ਸੌ ਦੇ ਕਰੀਬ ਕੈਨੇਡੀਅਨ ਨਾਗਰਿਕ ਚੀਨ ਦੀਆਂ ਜੇਲ੍ਹਾਂ ‘ਚ ਵੱਖ ਵੱਖ ਮਾਮਲਿਆਂ ‘ਚ ਬੰਦ ਹਨ ਅਤੇ ਚੀਨ ਦੀ ਸਜ਼ਾ ਪ੍ਰਨਾਲੀ ਤੋਂ ਬਚ ਨਿਕਲਣ ਦੀ ਉਮੀਦ ਕੇਵਲ ਇੱਕ ਫੀਸਦੀ ਹੀ ਹੈ । ਉਪਰੋਕਤ ਨਾਗਰਿਕ ਚੀਨ ਮੂਲ ਦੇ ਹੀ ਦੱਸੇ ਜਾਂਦੇ ਹਨ ।

(ਗੁਰਮੁੱਖ ਸਿੰਘ ਬਾਰੀਆ)

]]>
ਬਰੈਂਪਟਨ ‘ਚ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਦੋ ਪੰਜਾਬੀ ਸਕੇ ਭਰਾ  https://pnmedia.ca/12129/ Fri, 06 Dec 2024 14:03:29 +0000 https://pnmedia.ca/?p=12129 ਬਰੈਂਪਟਨ ‘ਚ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਦੋ ਪੰਜਾਬੀ ਸਕੇ ਭਰਾ ਬੀਤੇ ਦਿਨ ਬਰੈਂਪਟਨ ‘ਚ ਗੋਲੀਬਾਰੀ ‘ਚ ਮਾਰੇ ਗਏ ਨੌਜਵਾਨ ਦੀ ਪਹਿਚਾਣ ਖੁਸ਼ਵੰਤਪਾਲ ਸਿੰਘ ਤਰਨਤਾਰਨ […]

]]>
ਬਰੈਂਪਟਨ ‘ਚ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਦੋ ਪੰਜਾਬੀ ਸਕੇ ਭਰਾ

ਬੀਤੇ ਦਿਨ ਬਰੈਂਪਟਨ ‘ਚ ਗੋਲੀਬਾਰੀ ‘ਚ ਮਾਰੇ ਗਏ ਨੌਜਵਾਨ ਦੀ ਪਹਿਚਾਣ ਖੁਸ਼ਵੰਤਪਾਲ ਸਿੰਘ ਤਰਨਤਾਰਨ ਦੇ ਪਿੰਡ ਨੰਦਪੁਰ ਵਜੋਂ ਦੱਸੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਦੋਵੇਂ ਸਕੇ ਭਰਾ ਹਨ ।

ਇਹਨਾਂ ਦੇ ਪਿਤਾ ਸਰਬਜੀਤ ਸਿੰਘ ਨੇ ਇੱਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦਾ ਵੱਡਾ ਪੁੱਤਰ ਖੁਸ਼ਵੰਤ ਪਾਲ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂ ਕਿ ਪ੍ਰਿਤਪਾਲ ਸਿੰਘ ਛੋਟਾ ਲੜਕਾ ਕੁਝ ਸਮਾਂ ਪਹਿਲਾਂ ਹੀ ਆਪਣੇ ਭਰਾ ਕੋਲ ਕੈਨੇਡਾ ਗਿਆ ਸੀ ।

 

ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ ਤੇ ਦੋਵੇਂ ਵਿਦੇਸ਼ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਜਿਸ ਮਕਾਨ ਵਿੱਚ ਰਹਿ ਰਹੇ ਸੀ, ਉਹ ਕਿਰਾਏ ‘ਤੇ ਸੀ। ਕਿਸੇ ਨੇ ਉਸ ਦੇ ਮਕਾਨ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਤੇ ਮਕਾਨ ਮਾਲਕ ਮੇਰੇ ਦੋਵਾਂ ਪੁੱਤਰਾਂ ਨੂੰ ਬਿਨਾਂ ਦੱਸੇ ਪਰਿਵਾਰ ਸਮੇਤ ਕਿਤੇ ਹੋਰ ਚਲਾ ਗਿਆ। ਜੇ ਉਨ੍ਹਾਂ ਨੂੰ ਪਹਿਲਾਂ ਸੂਚਿਤ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੇ ਦੋਵੇਂ ਪੁੱਤਰ ਸੁਚੇਤ ਹੋ ਜਾਂਦੇ ਅਤੇ ਅਜਿਹੀ ਘਟਨਾ ਨਾ ਵਾਪਰਦੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਇੱਥੇ ਲਿਆਉਣ ਲਈ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।

 

(ਗੁਰਮੁੱਖ ਸਿੰਘ ਬਾਰੀਆ )

]]>
ਅਖੇ ਤੇਰੇ ਪਿਓ ਦਾ ਰਾਜ਼ ਹੈ ? (THANKS DAD!!!!!!) https://pnmedia.ca/11908/ Mon, 02 Dec 2024 05:46:09 +0000 https://pnmedia.ca/?p=11908 ਅਖੇ ਤੇਰੇ ਪਿਓ ਦਾ ਰਾਜ਼ ਹੈ ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸ. ਖੜਕ ਸਿੰਘ ਨੇ ਮਹਾਰਾਜੇ ਦੇ ਘੋੜੇ ਦੀ ਸਵਾਰੀ ਜਾਣਬੁੱਝ ਕਰ […]

]]>
ਅਖੇ ਤੇਰੇ ਪਿਓ ਦਾ ਰਾਜ਼ ਹੈ ?

ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸ. ਖੜਕ ਸਿੰਘ ਨੇ ਮਹਾਰਾਜੇ ਦੇ ਘੋੜੇ ਦੀ ਸਵਾਰੀ ਜਾਣਬੁੱਝ ਕਰ ਲਈ ਇਹ ਪਤਾ ਹੁੰਦਿਆਂ ਕਿ ਉਸ ਘੋੜੇ ਉਪਰ ਕੇਵਲ ਮਹਾਰਾਜਾ ਹੀ ਸਵਾਰੀ ਕਰ ਸਕਦਾ ਸੀ । ਅਗਲੇ ਦਿਨ ਦਰਬਾਰ ‘ਚ ਪੇਸ਼ੀ ਹੋ ਗਈ। ਮਹਾਰਾਜਾ ਖੜਕ ਸਿੰਘ ਨੇ ਪੇਸ਼ੀ ਤੋਂ ਪਹਿਲਾਂ ਹੀ ਇੱਕ ਸਿਆਣੇ ਸਰਦਾਰ ਦੇ ਪੈਰ ਫੜ ਲਏ ਕਿ ਮੈਨੂੰ ਮਹਾਰਾਜੇ ਦੀ ਸਜ਼ਾ ਤੋਂ ਬਚਾ ਲੈਣਾਂ ।

ਜਦੋਂ ਖੜਕ ਸਿੰਘ ਦਰਬਾਰ ‘ਚ ਪੇਸ਼ ਹੋਇਆ ਤਾਂ ਕੁਦਰਤੀ ਹੀ ਮਹਾਰਾਜਾ ਨੇ ਉਸੇ ਸਿਆਣੇ ਸਰਦਾਰ ਦੀ ਸਲਾਹ ਪੁੱਛਦਿਆਂ ਕਿਹਾ ” ਇਸ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ “।

ਸਰਦਾਰ ਨੇ ਸਖਤ ਲਹਿਜੇ ‘ਚ ਕਿਹਾ ” ਖੜਕ ਸਿੰਘ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ , ਇਸਦੇ ਪਿਓ ਦਾ ਰਾਜ ਸੀ ਜੋ ਘੋੜਾ ਲੈ ਗਿਆ ?

ਮਹਾਰਾਜਾ ਇਹ ਗੱਲ ਸੁਣ ਕਿ ਹੱਸ ਪਏ ਅਤੇ ਖੜਕ ਸਿੰਘ ਨੂੰ ਮੁਆਫ ਕਰ ਦਿੱਤਾ ।

ਖੈਰ ਇਹ ਕੋਈ ਘਪਲਾ ਜਾਂ ਅਪਰਾਧ ਨਹੀਂ , ਨਾਦਾਨੀ ਸੀ ਜੋ ਮਹਾਰਾਜੇ ਨੇ ਮੁਆਫ ਕਰ ਦਿੱਤੀ ।

ਜੋਅ ਬਿਡੇਨ ਸਾਹਿਬ ਨੇ ਤਾਂ ਆਪਣੇ ਫਰਜੰਦ ਦੇ ਵੱਡੇ ਗੁਨਾਹ ਮੁਆਫ ਕਰ ਦਿੱਤੇ ,

ਪਿਓ ਦਾ ਰਾਜ ਜੁ ਹੋਇਆ।

(ਗੁਰਮੁੱਖ ਸਿੰਘ ਬਾਰੀਆ)ਇ

]]>
ਮੇਰੇ ਸਮੇਤ ਸਾਰੇ ਪ੍ਰੀਮੀਅਰ ਕੈਨੇਡਾ ਦੇ ਨਾਟੋ ਰੱਖਿਆ ਬਜਟ ‘ਚ ਬਣਦਾ ਹਿੱਸਾ ਪਾਉਣ ਲਈ ਰਾਜ਼ਾਮੰਦ ਹਨ ਪਰ ਪ੍ਰਧਾਨ ਮੰਤਰੀ ਟਰੂਡੋ ਦਾ ਹੁੰਗਾਰਾ ਮੱਠਾ – ਡੱਗ ਫੋਰਡ। https://pnmedia.ca/11905/ Mon, 02 Dec 2024 05:26:51 +0000 https://pnmedia.ca/?p=11905   ਟੋਰਾਂਟੋ – ਪ੍ਰੀਮੀਅਰ ਡੱਗ ਫੋਰਡ ਜੋ ਕਿ ਕੈਨੇਡਾ ਪ੍ਰੀਮੀਅਰਸ ਕੌਂਸਲ ਦੇ ਚੇਅਰ ਹਨ , ਨੇ ਕਿਹਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ […]

]]>
 

ਟੋਰਾਂਟੋ – ਪ੍ਰੀਮੀਅਰ ਡੱਗ ਫੋਰਡ ਜੋ ਕਿ ਕੈਨੇਡਾ ਪ੍ਰੀਮੀਅਰਸ ਕੌਂਸਲ ਦੇ ਚੇਅਰ ਹਨ , ਨੇ ਕਿਹਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ ਕੈਨੇਡਾ ਦੀ ਨਾਟੋ ਰੱਖਿਆ ‘ਚ ਬਣਦਾ ਹਿੱਸਾ ਪਾਉਣ ਦੀ ਮੰਗ ਵੱਲ ਧਿਆਨ ਦੇਣਾ ਚਾਹੀਦਾ ਹੈ ।

ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਉਸ ਵਾਅਦੇ ਪ੍ਰਤੀ ਸੰਜੀਦਾ ਨਹੀਂ ਹਨ ਜਿਸ ‘ਚ ਉਹਨਾਂ ਦੇ ਨਾਟੋ ਰੱਖਿਆ ਬਜਟ ‘ਚ ਜੀ.ਡੀ.ਪੀ. ਦਾ ਦੋ ਫੀਸਦੀ ਹਿੱਸਾ ਪੂਰਾ ਕਰਨ ਦੀ ਗੱਲ ਕਹੀ ਸੀ ।

 

ਉਹਨਾਂ ਕਿਹਾ ਕਿ ਸਾਰੇ ਪ੍ਰੀਮੀਅਰ ਇਸ ਫੈਸਲੇ ਲਈ ਇੱਕ ਮੱਤ ਹਨ ਅਤੇ ਇਸ ਵਾਅਦੇ ਜਲਦ ਪੂਰਾ ਕਰਨ ਦੇ ਹੱਕ ‘ਚ ਹਨ ।

(ਗੁਰਮੁੱਖ ਸਿੰਘ ਬਾਰੀਆ)

]]>
ਟਰੱਕ ਡਰਾਈਵਰਾਂ ਲਈ ਆਸ ਦੀ ਕਿਰਨ- ਕੈਨੇਡਾ ‘ਚ ਯੂਨੀਅਨ ਦਾ ਗਠਨ https://pnmedia.ca/11899/ Mon, 02 Dec 2024 04:42:15 +0000 https://pnmedia.ca/?p=11899 ਉਤਰੀ ਅਮਰੀਕਾ ‘ਚ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਪਬਲਿਕ ਯੂਨੀਅਨ ਬਣਨ ਜਾ ਰਹੀ ਹੈ ਜਿਸ ਦੇ ਗਠਨ ਲਈ ਪਹਿਲੀ ਮੀਟਿੰਗ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ […]

]]>
ਉਤਰੀ ਅਮਰੀਕਾ ‘ਚ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਪਬਲਿਕ ਯੂਨੀਅਨ ਬਣਨ ਜਾ ਰਹੀ ਹੈ ਜਿਸ ਦੇ ਗਠਨ ਲਈ ਪਹਿਲੀ ਮੀਟਿੰਗ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ ਹੋਈ ਹੈ । ਇਸ ਯੂਨੀਅਨ ਦਾ ਮਕਸਦ ਵਰਕਰਾਂ ਦੇ ਹਿਤਾਂ ਦੀ ਰੱਖਿਆ ਕਰਨਾ ਹੈ । ਸ਼ੁਰੂਆਤ ਦੇ ਦੌਰ ‘ਚ ਇਹ ਯੂਨੀਅਨ ਟਰੱਕ ਡਰਾਈਵਰਾਂ ਦੇ ਹਿਤਾਂ ਲਈ ਕੰਮ ਕਰੇਗੀ ਪਰ ਸਮੇਂ ਨਾਲ ਹੋਰ ਵੀ ਵਰਕਰਾਂ ਦੀ ਪ੍ਰਤੀਨਿਧਤਾ ਕਰਨ ਦੀ ਯੋਜਨਾਂ ਵੀ ਹੈ ।

ਇਹ ਸੰਸਥਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਬਣਾਈ ਗਈ ਹੈ ਜਿਸਦਾ ਨਾਮ K Alliance ਰੱਖਿਆ ਗਿਆ ਹੈ ।

(ਗੁਰਮੁੱਖ ਸਿੰਘ ਬਾਰੀਆ (

ਜਾਣਕਾਰੀ – ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ

]]>
ਕੈਨੇਡਾ ਪੋਸਟ ਕਾਮਿਆਂ ਨੂੰ ਸਮਝੌਤੈ ਲਈ ਨਵੀਂ ਪੇਸ਼ਕਸ਼ https://pnmedia.ca/11896/ Mon, 02 Dec 2024 04:34:30 +0000 https://pnmedia.ca/?p=11896 ਕੈਨੇਡਾ ਪੋਸਟ ਕਾਮਿਆਂ ਨੂੰ ਮੈਨੇਜਮੈਂਟ ਵੱਲੋਂ ਨਵੇਂ ਫਰੇਮ-ਵਰਕ ਦੀ ਪੇਸ਼ਕਸ਼। ਹੋਲੀ-ਡੇਅ ਸੀਜਨ ਦੌਰਾਨ ਡਿਲੀਵਰੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਅਤੇ ਨਵੇਂ ਪ੍ਰਸਤਾਵ ਨਾਲ ਗੱਲਬਾਤ ਜਾਰੀ ਰੱਖਣ […]

]]>
ਕੈਨੇਡਾ ਪੋਸਟ ਕਾਮਿਆਂ ਨੂੰ ਮੈਨੇਜਮੈਂਟ ਵੱਲੋਂ ਨਵੇਂ ਫਰੇਮ-ਵਰਕ ਦੀ ਪੇਸ਼ਕਸ਼। ਹੋਲੀ-ਡੇਅ ਸੀਜਨ ਦੌਰਾਨ ਡਿਲੀਵਰੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਅਤੇ ਨਵੇਂ ਪ੍ਰਸਤਾਵ ਨਾਲ ਗੱਲਬਾਤ ਜਾਰੀ ਰੱਖਣ ਦਾ ਸੱਦਾ ਦਿੱਤਾ । ਪਿੱਛਲੇ ਕਰੀਬ ਦੋ ਹਫਤਿਆਂ ਤੋਂ ਕੈਨੇਡੀਅਨਾਂ ਦੇ ਲੈਟਰ ਬਾਕਸ ਖਾਲੀ ਤੇ 1.5 ਮਿਲੀਅਨ ਡਲਿਵਰੀਆਂ ਰੁਕੀਆਂ ਹਨ।

ਕੈਨੇਡਾ ਪੋਸਟ ਵਰਕਰਾਂ ਦਾ ਦੋਸ਼ ਹੈ ਕਿ ਉਹਨਾਂ ‘ਚੋਂ ਕਈਆਂ ਨੂੰ ਨੌਕਰੀ ਤਾਂ ਕੱਢਿਆ ਜਾ ਰਿਹਾ ਹੈ ਅਤੇ ਜਦੋਂ ਕਿ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਕੁਝ ਵਰਕਰਾਂ ਨੂੰ ਅਸਥਾਈ ਤੌਰ ‘ਚ ਬਰੇਕ ਦਿੱਤੀ ਗਈ ਹੈ ।

ਇਸ ਤੋਂ ਵਰਕਰਾਂ ਵੱਲੋਂ ਲੇਅ-ਆਫ ਖਿਲਾਫ ਕੈਨੇਡਾ ਇੰਡਸਟਰੀਅਲ ਬੋਰਡ ਕੋਲ ਸ਼ਿਕਾਇਤ ਵੀ ਕੀਤੀ ਹੈ ਕਿ ਕਿ ਹੜਤਾਲ ਦੌਰਾਨ ਵਰਕਰਾਂ ‘ਤੇ ਅਜਿਹੀ ਕਾਰਵਾਈ ਲੇਬਰ ਕਾਨੂੰਨਾਂ ਦੀ ਉਲੰਘਣਾ ਹੈ ।

(ਗੁਰਮੁੱਖ ਸਿੰਘ ਬਾਰੀਆ )

]]>
ਕੈਨੇਡੀਅਨ ਸੰਸਦ ‘ਚ ਇਮੀਗਰੇਸ਼ਨ ਮੰਤਰੀ ਅਤੇ ਪੀਅਰ ਪੋਲੀਏਵਰ ‘ਚ ਤਿੱਖੀ ਬਹਿਸ  👉ਮਾਰਕ ਮਿਲਰ ਨੇ ਕਿਹਾ  ਪੀਅਰ ਪੋਲੀਏਵਰ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ‘ਤੇ ਸਕਿਊਰਿਟੀ ਕਲੀਅਰੈਂਸ ਲੈਣ ਦੀ ਜੁਅੱਰਤ ਦਿਖਾਉਣ https://pnmedia.ca/11747/ Fri, 29 Nov 2024 02:12:42 +0000 https://pnmedia.ca/?p=11747 👉ਪੀਅਰ ਪੋਲੀਵੀਅਰ ਨੇ ਕਿਹਾ ਲਿਬਰਲ ਸਰਕਾਰ ਆਪਾ ਖੋਹ ਰਹੀ ਹੈ ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ,ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ‘ਚ ਸਕਿਊਰਟੀ ਕਲੀਅਰੈਂਸ ਲੈਣ […]

]]>
👉ਪੀਅਰ ਪੋਲੀਵੀਅਰ ਨੇ ਕਿਹਾ ਲਿਬਰਲ ਸਰਕਾਰ ਆਪਾ ਖੋਹ ਰਹੀ ਹੈ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ,ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ‘ਚ ਸਕਿਊਰਟੀ ਕਲੀਅਰੈਂਸ ਲੈਣ ਤੋਂ ਆਨਾ-ਕਾਨੀ ਕਰ ਰਹੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੂੰ ਇੱਕ ਸਵਾਲ ਦੇ ਜਵਾਬ ‘ਚ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੀਅਰ ਪੋਲੀਏਵਰ ਆਖਰ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ”ਚ ਸਕਿਊਰਿਟੀ ਏਜੰਸੀਆਂ ਦੀ ਜਾਣਕਾਰੀ ਲੈਣ ਲਈ ਸਕਿਊਰਿਟੀ ਕਲੀਅਰੈਂਸ ਕਿਉੰ ਨਹੀਂ ਲੈ ਰਹੇ ।

ਦਰਅਸਲ ਪਾਰਲੀਮੈਂਟ ‘ਚ ਬਹਿਸ ਦੌਰਾਨ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਇਮੀਗਰੇਸ਼ਨ ਮੰਤਰੀ ਨੂੰ ਇਹ ਸਵਾਲ ਕਰ ਕੀਤਾ ਸੀ ਕਿ ਲਿਬਰਲ ਸਰਕਾਰ ਨੇ ਪਿੱਛਲੇ ਸਾਲਾਂ ਦੌਰਾਨ ਲੱਖਾਂ ਗੈਰ-ਕਨੂੰਨੀ ਲੋਕਾਂ ਦੀ ਦੇਸ਼ ‘ਚ ਦਾਖਲਾ ਕਰਵਾ ਦਿੱਤਾ ਅਤੇ ਅਮਰੀਕਾ ਦੇ ਇਸ ਸੰਬੰਧੀ ਪੱਖ ਵੱਲ (ਕੈਨੇਡਾ ਤੋਂ ਅਮਰੀਕਾ ‘ਚ ਗੈਰ-ਕਨੂੰਨੀ ਪਰਵਾਸ) ਕਦੇ ਧਿਆਨ ਨਹੀਂ ਦਿੱਤਾ। ਬਲ ਕਿ ਇਮੀਗਰੇਸ਼ਨ ਮੰਤਰੀ ਸ਼ੋਸ਼ਲ ਮੀਡੀਆ ‘ਤੇ ਗੈਰ-ਕੰਨੂਨੀ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਗੱਲਾਂ ਕਰਦੇ ਰਹੇ । ਉਨ੍ਹਾਂ ਨੇ ਇਮੀਗਰੇਸ਼ਨ ਮੰਤਰੀ ਨੂੰ ਸਵਾਲ ਕੀਤਾ ਕਿ ਹੁਣ ਕੈਨੇਡਾ ਤੋਂ ਅਮਰੀਕਾ ‘ਚ ਦਾਖਿਲ ਹੋ ਰਹੇ ਗੈਰ-ਕੰਨੂਨੀ ਲੋਕਾਂ ਪ੍ਰਤੀ ਤੁਹਾਡੀ ਕੀ ਯੋਜਨਾ ਹੈ ।

ਇਸਦੇ ਜਵਾਬ ‘ਚ ਇਮੀਗਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਉਹ ਪੀਅਰ ਪੋਲੀਏਵਰ ਦੀਆਂ ਵੀਡੀਓ ਦਿਖਾ ਸਕਦੇ ਹਨ ਜਿਸ ‘ਚ ਉਹ ਹਰੇਕ ਨੂੰ ਵੀਜ਼ਾ ਦੇਣ ਦੇ ਗਲਤ ਵਾਅਦੇ ਕਰ ਰਹੇ ਹਨ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੀਅਰ ਪੋਲੀਏਵਰ ਜਿੰਮੇਵਾਰ ਲੀਡਰ ਬਣਨ ਅਤੇ ਹਿੰਮਤ ਦਿਖਾਉਂਦੇ ਹੋਏ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਸਕਿਊਰਟੀ ਕਲੀਅਰੈਂਸ ਲੈਣ।

ਇਸ ਤੋਂ ਸਪੀਕਰ ਦੇ ਕਹਿਣ ‘ਤੇ ਇਮੀਗਰੇਸ਼ਨ ਮੰਤਰੀ ਨੇ ਪੀਅਰ ਪੋਲੀਏਵਰ ਪ੍ਰਤੀ ਵਰਤੇ ਸਖਤ ਸ਼ਬਦ ਵਾਪਸ ਲੈ ਲਏ।

]]>
ਟਰੂਡੋ ਸਰਕਾਰ ਦੇ ਹੋਲੀ-ਡੇਅ ਟੈਕਸ ਬਰੇਕ ਦਾ ਵਿਰੋਧ ਕਰੇਗੀ ਕੰਜ਼ਰਵੇਟਿਵ  👉ਪੀਅਰ ਪੋਲੀਏਵਰ ਨੇ ਕਿਹਾ ਇਹ ਟੈਕਸ ਕੱਟ ਨਹੀਂ ਟੈਕਸ ਟਰਿੱਕ ਯੋਜਨਾ ਹੈ  https://pnmedia.ca/11743/ Fri, 29 Nov 2024 00:42:59 +0000 https://pnmedia.ca/?p=11743 ਟੋਰਾਂਟੋ – ਲਿਬਰਲ ਸਰਕਾਰ ਦੇ ਟੈਕਸ ਬਰੇਕ ਪ੍ਰਸਤਾਵ ਦਾ ਵਿਰੋਧ ਕਰੇਗੀ ਕੰਜ਼ਰਵੇਟਿਵ। ਪੀਅਰ ਪੋਲੀਏਵਰ ਨੇ ਕਿਹਾ ਲਿਬਰਲ ਦਾ ਪ੍ਰਸਤਾਵ ਚੋਣ ਸਟੰਟ ਹੈ ਅਤੇ ਇਹ ਟੈਕਸ […]

]]>
ਟੋਰਾਂਟੋ – ਲਿਬਰਲ ਸਰਕਾਰ ਦੇ ਟੈਕਸ ਬਰੇਕ ਪ੍ਰਸਤਾਵ ਦਾ ਵਿਰੋਧ ਕਰੇਗੀ ਕੰਜ਼ਰਵੇਟਿਵ। ਪੀਅਰ ਪੋਲੀਏਵਰ ਨੇ ਕਿਹਾ ਲਿਬਰਲ ਦਾ ਪ੍ਰਸਤਾਵ ਚੋਣ ਸਟੰਟ ਹੈ ਅਤੇ ਇਹ ਟੈਕਸ ਕੱਟ ਨਹੀਂ , ਟੈਕਸ ਟਰਿੱਕ ਹੈ । ਦੱਸਣਯੋਗ ਹੈ ਕਿ ਲਿਬਰਲ ਸਰਕਾਰ ਨੇ ਹੋਲੀ-ਡੇਅ ਟੈਕਸ ਬਰੇਕ ਦੇ ਪ੍ਰਸਤਾਵ ‘ਚ 2023 ‘ਚ ਕੰਮ ਕਰਨ ਵਾਲੇ 150,000 ਤੱਕ ਦੀ ਆਮਦਨ ਵਾਲੇ ਕੈਨੇਡੀਅਨ ਬਾਸ਼ਿੰਦਿਆਂ ਨੂੰ 250 ਡਾਲਰ ਦੇ ਟੈਕਸ ਰਾਹਤ ਚੈੱਕ ਭੇਜਣ ਦਾ ਫੈਸਲਾ ਕੀਤਾ ਹੈ ।

ਨਿਊ ਡੇਮੋਕ੍ਰੇਟ, ਬਲਾਕ ਕਿਊਬੈੱਕ ਅਤੇ ਕੁਝ ਲਿਬਰਲ ਸੰਸਦ ਮੈਂਬਰਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਯੋਜਨਾ ਦਾ ਹੋਰ ਵਿਸਥਾਰ ਕੀਤਾ ਜਾਵੇ ।

ਮੌਜੂਦਾ ਯੋਜਨਾਂ ‘ਚ ਸੇਵਾਮੁਕਤ ਪੈਨਸ਼ਨਰ ਜਾਂ ਕੰਮ ਨਾ ਕਰਨ ਵਾਲੇ ਲੋਕ ਲਾਭਪਾਤਰੀਆਂ ‘ਚ ਸ਼ਾਮਿਲ ਨਹੀਂ ਹਨ ।

(ਗੁਰਮੁੱਖ ਸਿੰਘ ਬਾਰੀਆ)

]]>
ਜਨਵਰੳ ਤੋਂ ਕੈਨੇਡਾ ਅਤੇ ਮੈਕਸੀਕੋ ‘ਤੇ ਲਗਾਵਾਂਗਾ 25 ਫੀਸਦੀ ਟੈਕਸ https://pnmedia.ca/11608/ Tue, 26 Nov 2024 03:51:49 +0000 https://pnmedia.ca/?p=11608 ਨਵੇਂ ਚੁਣੇਂ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਂਢੀ ਮੁਲਕਾਂ ‘ਤੇ ਸੁੱਟਿਆ ਨਵਾਂ ‘ਬੰਬ’ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਪਦਾਰਥਾਂ ‘ਤੇ ਲਗਾਵਾਂਗਾ 25 ਫੀਸਦੀ […]

]]>
ਨਵੇਂ ਚੁਣੇਂ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਂਢੀ ਮੁਲਕਾਂ ‘ਤੇ ਸੁੱਟਿਆ ਨਵਾਂ ‘ਬੰਬ’

ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਪਦਾਰਥਾਂ ‘ਤੇ ਲਗਾਵਾਂਗਾ 25 ਫੀਸਦੀ ਟੈਕਸ – ਕਿਹਾ ਸਾਡੇ ਦੇਸ਼ ‘ਚ ਗੈਰ-ਕਨੂੰਨੀ ਪ੍ਰਵਾਸੀਆਂ ਅਤੇ ਨਸ਼ੇ ਦੀ ਘੁਸਪੈਠ ਬੰਦ ਕਰੋ ਨਹੀਂ ਤਾਂ ਖਰਚਾ ਭਰੋ

]]>