Tuesday, October 8, 2024
ਅਨੀਤਾ ਅਨੰਦ ਟਰਾਂਸਪੋਰਟ ਮੰਤਰੀ ਬਣੇ
Canada

ਅਨੀਤਾ ਅਨੰਦ ਟਰਾਂਸਪੋਰਟ ਮੰਤਰੀ ਬਣੇ

ਫੈਡਰਲ ਦਾ ਟਰਾਂਸਪੋਰਟ ਵਿਭਾਗ ਅਨੀਤਾ ਅਨੰਦ ਨੂੰ । Pablo Rodriguez ਦੇ ਅਹੁਦਾ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਨੀਤਾ ਅਨੰਦ ਨੂੰ ਖਜ਼ਾਨਾ ਬੋਰਡ ਮੁੱਖੀ ਦੇ ਨਾਲ ਟਰਾਂਸਪੋਰਟ ਵਿਭਾਗ ਵੀ ਸੌਂਪਿਆ ਗਿਆ ਹੈ ।

ਜੇ ਕੈਨੇਡਾ ਤੋਂ ਅਮਰੀਕਾ ਜਾਣਾ – ਤਾਂ ਲੱਗੇਗਾ 5000 ਡਾਲਰ ਕੈਨੇਡਾ ‘ਚ ਇਮੀਗਰੇਸ਼ਨ ਸਖ਼ਤੀ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਅਮਰੀਕਾ ਬਾਰਡਰ ਟਪਾਉਣ ਦੀਆਂ ਮਸ਼ਹੂਰੀਆਂ ਕਰ ਰਹੇ ਹਨ ਫਰਜ਼ੀ ਏਜੰਟ ਭਾਰਤੀ ਮੂਲ ਦੇ ਠੱਗਾਂ ਦਾ ਪਰਦਾਫਾਸ਼

ਕੈਨੇਡਾ ‘ਚ ਇਮੀਗ੍ਰੇਸ਼ਨ ਕਾਨੂੰਨਾਂ ‘ਚ ਸਖ਼ਤੀ ਹੋਣ ਤੋਂ ਬਾਅਦ ਹੁਣ ਕੁਝ ਫਰਜੀ ਏਜੰਟ ਸੋਸ਼ਲ ਮੀਡੀਆ ‘ਤੇ ਸ਼ਰੇਆਮ ਇਹ ਮਸ਼ਹੂਰੀਆਂ ਦੇ ਰਹੇ ਹਨ ਕਿ ਜੇ ਕੈਨੇਡਾ ਤੋਂ ਅਮਰੀਕਾ ਜਾਣਾ ਹੈ ਤਾਂ 1200 ਤੋਂ ਲੈ ਕੇ 5…

ਪ੍ਰੀਮੀਅਰ ਡੱਗ ਫੋਰਡ ਨੂੰ ਮਕਾਨ ਮਾਲਕਾਂ ਦਾ ਦਰਦ ਯਾਦ ਆਇਆ   👉ਕਿਹਾ ਜਲਦੀ ਕੁਝ ਕਰਾਂਗੇ-   👉ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਦਾ ਮਾਮਲਾ 
Canada

ਪ੍ਰੀਮੀਅਰ ਡੱਗ ਫੋਰਡ ਨੂੰ ਮਕਾਨ ਮਾਲਕਾਂ ਦਾ ਦਰਦ ਯਾਦ ਆਇਆ  👉ਕਿਹਾ ਜਲਦੀ ਕੁਝ ਕਰਾਂਗੇ-  👉ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਦਾ ਮਾਮਲਾ 

  ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਘਰ ‘ਚੋਂ ਕੱਢਣ ਦੇ ਮਾਮਲੇ ‘ਤੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ‘ਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸਧਾਰਨ ਮਕਾਨ…

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ
Canada

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ

ਫੈਡਰਲ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ‘ਚ 10 ਫੀਸਦੀ ਦੀ ਹੋਰ ਕਟੌਤੀ । ਇਹ ਕਟੌਤੀ ਮੌਜੂਦਾ ਸਾਲ ਦੇ ਮਿਥੇ ਗਏ ਟੀਚੇ ਦੇ ਮੁਕਾਬਲੇ 2025 -26 ਤੱਕ ਲਾਗੂ ਰਹੇਗੀ। ਹੁਣ 485,000 ਦੇ ਮੁਕਾਬਲੇ ਆਉਦੇ…

ਕੈਨੇਡਾ ਪਾਰਲੀਮੈਂਟ ‘ਚ ਟਰੂਡੋ ਅਤੇ ਪੀਅਰ ਪੇਲੀਏਅਰ ਦਾ ਸਾਹਮਣਾ
Canada

ਕੈਨੇਡਾ ਪਾਰਲੀਮੈਂਟ ‘ਚ ਟਰੂਡੋ ਅਤੇ ਪੀਅਰ ਪੇਲੀਏਅਰ ਦਾ ਸਾਹਮਣਾ

ਕਾਰਬਨ ਟੈਕਸ ‘ਤੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣਗੇ ਪੀਅਰ ਪੋਲੀਏਵਰ। ਬਲਾਕ ਕਿਊਬੈੱਕ ਨੇ ਕਾਰਬਨ ਟੈਕਸ ‘ਤੇ ਬੇਭਰੋਸਗੀ ਮਤੇ ਨੂੰ ਸਮਰਥਨ ਦੇਣ ਤੋਂ ਕੀਤੀ ਨਾਂਹ । ਦੱਸਣਯੋਗ ਹੈ ਕਿ ਬੀਤੇ ਦਿਨ ਸੱਤਾਧਾਰੀ ਲਿਬਰਲ ਨੇ ਕਜ਼ੰਰਵੇਟਿਵ…

ਦੂਜਿਆਂ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਦੀ ਹੋਵੇਗੀ ਸਭ ਤੋਂ ਵੱਧ ਪੈਨਸ਼ਨ
Canada

ਦੂਜਿਆਂ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਦੀ ਹੋਵੇਗੀ ਸਭ ਤੋਂ ਵੱਧ ਪੈਨਸ਼ਨ

ਪੈਨਸ਼ਨ ਲਾਭ ਨੂੰ ਲੈ ਕਿ ਜਗਮੀਤ ਸਿੰਘ ਨੂੰ ਭੰਡਣ ਵਾਲੇ ਪੀਅਰ ਪੋਲੀਏਵਰ ਖੁਦ ਪੈਨਸ਼ਨ ਦੇ ਸਭ ਤੋਂ ਵੱਡੇ ਲਾਭਕਾਰੀ। 65 ਸਾਲ ਤੋਂ ਬਾਅਦ ਲੱਗੇਗੀ 230,000 ਪੈਨਸ਼ਨ ਜਦੋਂ ਕਿ ਜਗਮੀਤ ਸਿੰਘ ਦੀ ਪੈਨਸ਼ਨ 65 ਸਾਲ ਤੋਂ…

ਲਿਬਰਲ ਨੇ ਪੀਅਰ ਪੋਲੀਵੀਅਰ ਦੇ ਬੇਭਰੋਸਗੀ ਵਾਲੇ ਚੈਲੇਂਜ ਨੂੰ ਕਬੂਲਿਆ 👉24 ਸਤੰਬਰ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ
Canada

ਲਿਬਰਲ ਨੇ ਪੀਅਰ ਪੋਲੀਵੀਅਰ ਦੇ ਬੇਭਰੋਸਗੀ ਵਾਲੇ ਚੈਲੇਂਜ ਨੂੰ ਕਬੂਲਿਆ 👉24 ਸਤੰਬਰ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ

ਲਿਬਰਲ ਨੇ ਬੇਭਰੋਸਗੀ ਦੇ ਮਤੇ ‘ਤੇ ਗੇਂਦ ਕਜ਼ੰਰਵੇਟਿਵ ਦੇ ਪਾਲੇ ‘ਚ ਸੁੱਟੀ ਦਿੱਤੀ ਹੈ । ਟਰੂਡੋ ਸਰਕਾਰ ਨੇ ਕਜ਼ੰਰਵੇਟਿਵ ਨੂੰ 24 ਸਤੰਬਰ ਨੂੰ ਆਪਣਾ ਏਜੰਡਾ ਪੇਸ਼ ਕਰਨ ਲਈ ਕਿਹਾ । ਦੱਸਣਯੋਗ ਹੈ ਕਿ ਕਜ਼ੰਰਵੇਟਿਵ ਆਗੂ…

ਬੈਂਕ ਆਫ ਕੈਨੇਡਾ ਦਾ ਅੰਕੜਿਆਂ ਦਾ ਮਾਇਆ ਜਾਲ – ਮਹਿੰਗਾਈ ਦਰ 2 ਫੀਸਦੀ ‘ਤੇ ਪਰ ਲੋਕਾਂ ਨੂੰ ਮਹਿਸੂਸ ਹੋ ਰਹੀ ਰਾਹਤ
Canada

ਬੈਂਕ ਆਫ ਕੈਨੇਡਾ ਦਾ ਅੰਕੜਿਆਂ ਦਾ ਮਾਇਆ ਜਾਲ – ਮਹਿੰਗਾਈ ਦਰ 2 ਫੀਸਦੀ ‘ਤੇ ਪਰ ਲੋਕਾਂ ਨੂੰ ਮਹਿਸੂਸ ਹੋ ਰਹੀ ਰਾਹਤ

ਕੈਨੇਡਾ ਬੈੰਕ ਦੇ ਮਹਿੰਗਾਈ ਅੰਕੜੇ – ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਹਿਸੂਸ ਕਿਉੰ ਨਹੀਂ ਹੋ ਰਹੀ 👉ਗਰੋਸਰੀ, ਤੇਲ, ਅਤੇ ਬਿਜਲਈ ਸਮਾਨ ਜਿਉੰ ਦਾ ਤਿਉਂ ਕੈਨੇਡਾ ‘ਚ ਅਗਸਤ ਮਹੀਨੇ ਦੀ ਸਲਾਨਾ ਮਹਿੰਗਾਈ ਦਰ 2 ਫੀਸਦੀ…

ਘਰ ‘ਚ ਕੂੜਾ-ਕਰਕਟ ਚੁੱਕਣ ਦੇ ਮਾਮਲੇ ‘ਚ ਸਿਟੀ ਕੌਂਸਲ ਨਾਲ ਤਣਾ-ਤਣੀ ਦੀ ਖੇਡ ਖੇਡਦੇ ਰਹੇ ਗੁਰਪ੍ਰਤਾਪ ਸਿੰਘ ਤੂਰ   👉ਸਿਟੀ ਵੱਲੋਂ ਘਰ ਦੀ ਸਾਫ-ਸਫਾਈ ਨਾ ਰੱਖਣ ‘ਤੇ ਜਾਰੀ ਕੀਤੀਆਂ ਗਈਆਂ 29 ਟਿਕਟਾਂ  👉ਆਖਿਰ ਹੁਣ ਇਮਾਰਤ ਨੂੰ.ਢਾਹੁਣ ਦਾ ਪਰਮਿਟ ਜਾਰੀ ਹੋਣ ਤੋਂ ਬਾਅਦ ਗੁਆਢੀਆਂ ਨੇ ਲਿਆ ਸੁੱਖ ਦਾ ਸਾਹ 

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ/P.N MEDIA ) ਬਰੈੰਪਟਨ ਦੇ ਵਾਰਡ ਨੰਬਰ 9 ਤੋਂ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਬਰੈਮਟਨ ਸਿਟੀ ਦਰਮਿਆਨ ਉਹਨਾਂ ਨਾਲ ਸੰਬੰਧਤ ਇੱਕ ਪ੍ਰਾਪਰਟੀ ਨੂੰ ਲੈ ਕੇ ਮਹੀਨਿਆਂ ਬੱਧੀ ਚੱਲੀ ਕਸ਼ਮਕੱਸ਼ ਹੁਣ ਕਿਸੇ…