ਸ਼ਾਹਰੁਖ਼ ਤੇ ਪ੍ਰੀਤੀ ਦੀ ਫਿਲਮ ‘ਕਲ ਹੋ ਨਾ ਹੋ’ ਮੁੜ ਹੋਵੇਗੀ ਰਿਲੀਜ਼

ਮੁੰਬਈ-ਸ਼ਾਹਰੁਖ ਖਾਨ ਅਤੇ ਪ੍ਰੀਤੀ ਜ਼ਿੰਟਾ ਦੀ ਫਿਲਮ ‘ਕਲ ਹੋ ਨਾ ਹੋ’ ਮੁੜ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਧਰਮਾ ਪ੍ਰੋਡਕਸ਼ਨ ਨੇ ਇੰਸਟਾਗ੍ਰਾਮ ’ਤੇ ਅੱਜ ਨਸ਼ਰ ਕੀਤੀ […]

ਅਮਰੀਕਾ ‘ਚ ਡਰੱਗ ਖੇਪ ਨਾਲ ਕੈਨੇਡਾ ਦਾ ਡਰਾਈਵਰ ਗ੍ਰਿਫ਼ਤਾਰ

ਕੈਨੇਡੀਅਨ ਟਰੱਕ ਡਰਾਈਵਰ ਸੁਖਜਿੰਦਰ ਸਿੰਘ (29) ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਸੈੰਟ ਕਲੇਰ ਕਾਉਂਟੀ ਚ 370 ਕਿਲੋ ਸ਼ੱਕੀ ਕੋਕੀਨ ਨਾਲ ਗ੍ਰਿਫਤਾਰ, ਘਟਨਾ ਲੰਘੀ ਪੰਦਰਾਂ ਅਕਤੂਬਰ […]

ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰੇਗਾ ਸਲਮਾਨ

ਮੁੰਬਈ- ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰਨ ਲਈ ਤਿਆਰ ਹੈ। ਉਸ ਨੇ […]

ਵੈਕਸੀਨ ਤੋਂ ਬਾਅਦ ਹੁਣ ਫਿਲਮਾਂ ਵੀ ਬਣਾਉਣਗੇ ਅਦਾਰ ਪੂਨਾਵਾਲਾ

ਨਵੀਂ ਦਿੱਲੀ – ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਕੰਪਨੀ ਧਰਮਾ ਪ੍ਰੋਡਕਸ਼ਨ ਦਾ ਅੱਧਾ ਹਿੱਸਾ ਵੇਚ ਦਿੱਤਾ ਹੈ। ਇਹ ਹਿੱਸੇਦਾਰੀ ਸੀਰਮ ਇੰਸਟੀਚਿਊਟ ਆਫ […]

ਸ਼ਬਾਨਾ ਆਜ਼ਮੀ ਦਾ ਸਿਨੇਮਾ ਵਿੱਚ ਉੱਤਮਤਾ ਪੁਰਸਕਾਰ ਨਾਲ ਸਨਮਾਨ

ਮੁੰਬਈ-‘ਮਾਮੀ ਮੁੰਬਈ ਫਿਲਮ ਫੈਸਟੀਵਲ-2024’ ਦੀ ਸ਼ੁਰੂਆਤ ਫਿਲਮ ਨਿਰਮਾਤਾ ਪਾਇਲ ਕਪਾੜੀਆ ਦੀ ਫਿਲਮ ‘ਆਲ ਵਿ ਇਮੈਜਿਨ ਐਜ਼ ਲਾਈਟ’ ਦੀ ਸਕਰੀਨਿੰਗ ਨਾਲ ਹੋਈ ਅਤੇ ਇਸ ਵਿੱਚ ਮਸ਼ਹੂਰ […]

ਸੰਨੀ ਦਿਓਲ ਨੇ ਜਨਮਦਿਨ ਮੌਕੇ ਆਉਣ ਵਾਲੀ ਫ਼ਿਲਮ ‘ਜਾਟ’ ਦਾ ਪੋੋਸਟਰ ਜਾਰੀ ਕੀਤਾ

ਮੁੰਬਈ-ਮਸ਼ਹੂਰ ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਆਪਣੇ ਜਨਮਦਿਨ ਮੌਕੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜਾਟ’ ਦਾ ਪੋੋਸਟਰ ਸਾਂਝਾ ਕੀਤਾ ਹੈ। ਗੋਪੀਚੰਦ ਮਲੀਨਨੀ ਦੁਆਰਾ […]

ਪਤੀ ਦੀ ਲੰਮੀ ਉਮਰ ਲਈ ਨਿਰਜਲਾ ਵਰਤ ਰੱਖਣਗੀਆਂ ਇਹ ਅਦਾਕਾਰਾ

ਨਵੀਂ ਦਿੱਲੀ – ਬਾਲੀਵੁੱਡ ਹੋਵੇ ਜਾਂ ਫਿਰ ਟੈਲੀਵਿਜ਼ਨ, ਗਲੈਮਰ ਲਈ ਮਸ਼ਹੂਰ ਅਦਾਕਾਰਾ ਜਿੰਨੀਆਂ ਵੀ ਮਾਡਰਨ ਹੋ ਜਾਣ ਪਰ ਪਰੰਪਰਾਵਾਂ ਨੂੰ ਨਿਭਾਉਣਾ ਨਹੀਂ ਭੁੱਲਦੀਆਂ ਹਨ। ਬੀ-ਟਾਊਨ ਦੀ […]

ਸਲਮਾਨ ਖਾਨ ਤੋਂ ਬਾਅਦ ਗਾਇਕਾ ਨੇਹਾ ਕੱਕੜ ਤੇ ਉਸਦੇ ਪਤੀ ਨੂੰ ਮਿਲੀ ਧਮਕੀ

ਨਵੀਂ ਦਿੱਲੀ – ਇਨ੍ਹੀਂ ਦਿਨੀਂ ਬਾਲੀਵੁੱਡ ਲਾਰੈਂਸ ਬਿਸ਼ਨੋਈ ਗੈਂਗਸਟਰ ਦੇ ਨਿਸ਼ਾਨੇ ‘ਤੇ ਹੈ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਖੁੱਲ੍ਹੇਆਮ ਧਮਕੀਆਂ ਦੇਣੀਆਂ ਸ਼ੁਰੂ […]