ਘਨੌਲੀ: ਕਰੋਨਾ ਤੋਂ ਬਚਾਅ ਦਾ ਟੀਕਾ ਲਗਵਾਉਣ ਲਈ ਲੱਗੀ ਭੀੜ, ਘੰਟਿਆਂਬੱਧੀ ਖੜ੍ਹਨ ਤੋਂ ਬਾਅਦ ਦੋ ਤਿਹਾਈ ਤੋਂ ਵਧੇਰੇ ਲੋਕ ਨਿਰਾਸ਼ ਮੁੜੇ

ਅੱਜ ਇਥੇ ਸਤਸੰਗ ਭਵਨ ਘਨੌਲੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਵੈਕਸੀਨੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਵਧਣ ਨਾਲ ਹੀ ਕੈਂਪਾਂ ਵਿੱਚ […]

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਐਤਵਾਰ ਨੂੰ ਕਰ ਸਕਦੇ ਨੇ ਸੰਸਦ ਭੰਗ ਕਰਨ ਦਾ ਐਲਾਨ, 20 ਸਤੰਬਰ ਨੂੰ ਹੋ ਸਕਦੀਆਂ ਨੇ ਸੰਸਦ ਚੋਣਾਂ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਸੰਸਦ ਭੰਗ ਕਰਕੇ ਜ਼ਿਮਨੀ ਚੋਣਾਂ ਦਾ ਐਲਾਨ ਕਰਨਗੇ। ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਇਹ ਚੋਣਾਂ ਕਰਵਾਉਣ ਦਾ […]

ਕੈਨੇਡਾ ਨੇ ਭਾਰਤ ਤੋਂ ਸਿੱਧੀ ਉਡਾਣ ’ਤੇ ਪਾਬੰਦੀ 21 ਸਤੰਬਰ ਤੱਕ ਵਧਾਈ

ਓਟਵਾ: ਕੈਨੇਡਾ ਸਰਕਾਰ ਨੇ ਕਰੋਨਾ ਕਾਰਨ ਭਾਰਤ ਤੋਂ ਸਿੱਧੀ ਉਡਾਣ ’ਤੇ ਲਗਾਈ ਪਾਬੰਦੀ 21 ਸਤੰਬਰ ਤੱਕ ਵਾਧਾ ਦਿੱਤੀ ਹੈ। ਇਹ ਪਾਬੰਦੀ ਪਹਿਲਾਂ 22 ਅਪਰੈਲ ਨੂੰ […]

ਨਵੇਂ ਵੇਰੀਐਂਟ ‘ਲੈਂਬਡਾ’ ਨੇ ਕੈਨੇਡਾ ‘ਚ ਦਿੱਤੀ ਦਸਤਕ, ਇਹ ਵੇਰੀਐਂਟ ਕਿੰਨਾ ਖ਼ਤਰਨਾਕ ਸਾਬਤ ਹੋਵੇਗਾ, ਮਾਹਿਰਾਂ ਨੇ ਦੱਸਿਆ

ਸਰੀ : ਕੈਨੇਡਾ ਸਰਕਾਰ ਜਿਥੇ ਕੋਵਿਡ-19 ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋਈ ਹੈ, ਓਥੇ ‘ਲੈਂਬਡਾ’ […]

7 ਸਤੰਬਰ ਤੋਂ ਵਿਦੇਸ਼ੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ ਕੈਨੇਡਾ, ਪਰ ਭਾਰਤੀ ਜਹਾਜ਼ਾਂ ਦੀ ਐਂਟਰੀ 21 ਅਗਸਤ ਤਕ ਬੈਨ

ਓਟਾਵਾ : ਕੈਨੇਡਾ 7 ਸਤੰਬਰ ਤੋਂ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਲੋਕਾਂ ਲਈ ਬਾਰਡਰ ਖੋਲ੍ਹ ਦੇਵੇਗਾ। ਕੈਨੇਡਾ ਦੀ ਸਰਕਾਰ ਵੱਲੋਂ ਸਾਹਮਣੇ ਆਏ ਇਕ ਬਿਆਨ ’ਚ ਕਿਹਾ ਗਿਆ […]

ਅੱਜ ਜਨਮ ਦਿਵਸ ’ਤੇ : ਆਪਣੇ ਸਮੇਂ ਤੋਂ ਅਗਾਂਹ ਜਿਊਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ

‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਹਿਣ ਵਾਲਾ ਸ਼ਿਵ ਕੁਮਾਰ ਬਟਾਲਵੀ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ। ਤੁਰ ਗਏ ਵਾਪਸ ਨਹੀਂ ਆਉਂਦੇ ਪਰ ਸ਼ਿਵ ਦੇ ਕਰੁੱਤੇ […]

ਗਿੰਨੀਜ਼ ਬੁੱਕ ’ਚ ਦਰਜ ਹੋਇਆ ਦੁਬਈ ਦਾ ਸਭ ਤੋਂ ਡੂੰਘਾ ਤੈਰਾਕੀ ਪੂਲ, ਜਾਣੋ ਕੀ ਹੈ ਖਾਸੀਅਤ

ਦੁਬਈ : ਦੁਬਈ ਵਿਸ਼ਵ ਰਿਕਾਰਡਾਂ ਲਈ ਮਸ਼ਹੂਰ ਹੈ। ਇਸ ਵਿਚ ਦੁਨੀਆ ਦਾ ਸਭ ਤੋਂ ਉੱਚਾ ਸਕਾਈਸਕ੍ਰੈਪਰ, ਸਭ ਤੋਂ ਵੱਡਾ ਸ਼ਾਪਿੰਗ ਮਾਲ ਅਤੇ ਸਭ ਤੋਂ ਆਲੀਸ਼ਾਨ ਹੋਟਲ […]

ਚੀਨ ’ਚ ਇਕ ਹਜ਼ਾਰ ਸਾਲ ਦਾ ਸਭ ਤੋਂ ਭਿਆਨਕ ਹੜ੍ਹ, ਹੇਨਾਨ ਸੂਬੇ ‘ਚ ਨਦੀ ਦਾ ਰੁਖ਼ ਮੋੜਨ ਲਈ ਫੌਜ ਨੇ ਬੰਨ੍ਹ ਉਡਾਇਆ

ਬੀਜਿੰਗ : ਚੀਨ ਦੇ ਹੇਨਾਨ ਸੂਬੇ ਵਿਚ ਭਿਆਨਕ ਬਾਰਸ਼ ਹੋ ਰਹੀ ਹੈ। ਇਕ ਹਜ਼ਾਰ ਸਾਲ ਵਿਚ ਆਈ ਸਭ ਤੋਂ ਭਿਆਨਕ ਬਾਰਸ਼ ਨਾਲ ਹਡ਼੍ਹ ਵਰਗੇ ਹਾਲਾਤ […]