Tuesday, October 8, 2024
ਰਿਵਾਲਵਰ ਸਾਫ ਕਰਦਿਆਂ ਗੋਵਿੰਦਾ ਦੀ ਲੱਤ ‘ਚ ਲੱਗੀ ਗੋਲੀ
Entertainment Featured

ਰਿਵਾਲਵਰ ਸਾਫ ਕਰਦਿਆਂ ਗੋਵਿੰਦਾ ਦੀ ਲੱਤ ‘ਚ ਲੱਗੀ ਗੋਲੀ

ਨਵੀਂ ਦਿੱਲੀ-ਬਾਲੀਵੁੱਡ ਐਕਟਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਸ ਦੀ ਆਪਣੀ ਹੀ ਰਿਵਾਲਵਰ ਨਾਲ ਲੱਤ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ…

ਪੰਚਾਇਤੀ ਚੋਣਾਂ ਦੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਸੂਰਜਗੜ੍ਹ ਵਾਸੀਆਂ ’ਚ ਰੋਸ, ਚੋਣਾਂ ਦਾ ਕਰਨਗੇ ਬਾਈਕਾਟ
Featured Punjab

ਪੰਚਾਇਤੀ ਚੋਣਾਂ ਦੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਸੂਰਜਗੜ੍ਹ ਵਾਸੀਆਂ ’ਚ ਰੋਸ, ਚੋਣਾਂ ਦਾ ਕਰਨਗੇ ਬਾਈਕਾਟ

ਬਨੂੜ: ਪਿੰਡ ਸੂਰਜਗੜ੍ਹ ਦੇ ਵਸਨੀਕਾਂ ਵੱਲੋਂ ਪੰਚਾਇਤੀ ਚੋਣਾਂ ਲਈ ਸਰਪੰਚ ਦੇ ਰਾਖਵੇਂਕਰਨ ਦਾ ਵਿਰੋਧ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।…

ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ
Featured Punjab

ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ

 ਜੀਰਾ (ਫਿਰੋਜ਼ਪੁਰ) -ਜ਼ੀਰਾ ‘ਚ ਪੰਜ ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਪੰਚਾਇਤੀ ਚੋਣਾਂ (Panchayat Election 2024) ਲਈ ਕਾਗਜ਼ ਭਰਨ ਨੂੰ ਲੈ ਕੇ ਆਪ ਤੇ ਕਾਂਗਰਸੀ ਆਗੂ ਤੇ ਵਰਕਰ ਭਿੜ ਗਏ। ਸਮਰਥਕਾਂ ਵਿਚਕਾਰ ਗੋਲੀਆਂ ਤੇ…

ਹਿਜ਼ਬੁੱਲਾ ਦੇ ਖਾਤਮੇ ਵੱਲ ਇਜ਼ਰਾਈਲ, ਹੁਣ ਲਿਬਨਾਨ ਦੀ ਹੱਦ ‘ਚ ਦਾਖਲ ਹੋਈ ਫੌਜ
Featured International

ਹਿਜ਼ਬੁੱਲਾ ਦੇ ਖਾਤਮੇ ਵੱਲ ਇਜ਼ਰਾਈਲ, ਹੁਣ ਲਿਬਨਾਨ ਦੀ ਹੱਦ ‘ਚ ਦਾਖਲ ਹੋਈ ਫੌਜ

ਬੇਰੂਤ-ਇਜ਼ਰਾਈਲ ਨੇ ਈਰਾਨ ਸਮਰਥਿਤ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਖਾਤਮੇ ਲਈ ਲਿਬਨਾਨ ‘ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਿਜ਼ਬੁੱਲਾ ਚੀਫ ਹਸਨ ਨਸਰੁੱਲਾ ਨੂੰ ਮਿਜ਼ਾਈਲ ਅਟੈਕ ‘ਚ ਮਾਰਨ ਤੋਂ ਬਾਅਦ ਹੁਣ ਇਜ਼ਰਾਈਲੀ ਸੈਨਾ ਨੇ ਵੱਡੇ…

ਨੇਪਾਲ ’ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਸੜਕਾਂ ਠੱਪ
Featured International

ਨੇਪਾਲ ’ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਸੜਕਾਂ ਠੱਪ

ਕਾਠਮੰਡੂ- ਨੇਪਾਲ ’ਚ ਸ਼ੁੱਕਰਵਾਰ ਤੋਂ ਪੈ ਰਹੇ ਮੀਂਹ ਕਾਰਨ ਆਏ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਦੇਸ਼ ਭਰ ਦੀਆਂ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਰਾਜਧਾਨੀ ਕਾਠਮੰਡੂ ਵੱਲ ਜਾਣ ਵਾਲੇ ਸਾਰੇ ਪ੍ਰਮੁੱਖ ਰਸਤੇ ਬੰਦ ਹਨ। ਹਜ਼ਾਰਾਂ ਯਾਤਰੀ…

ਦਾਦਾ ਸਾਹਿਬ ਫਾਲਕੇ ਐਵਾਰਡ ਮਿਥੁਨ ਚੱਕਰਵਰਤੀ ਨੂੰ ਦੇਣ ਦਾ ਫ਼ੈਸਲਾ
Entertainment Featured

ਦਾਦਾ ਸਾਹਿਬ ਫਾਲਕੇ ਐਵਾਰਡ ਮਿਥੁਨ ਚੱਕਰਵਰਤੀ ਨੂੰ ਦੇਣ ਦਾ ਫ਼ੈਸਲਾ

ਨਵੀਂ ਦਿੱਲੀ- ਫਿਲਮਾਂ ਦੇ ਖੇਤਰ ਵਿਚ ਦੇਸ਼ ਦਾ ਸਭ ਤੋਂ ਵੱਡਾ ਤੇ ਵੱਕਾਰੀ ‘ਦਾਦਾ ਸਾਹਿਬ ਫਾਲਕੇ ਐਵਾਰਡ’ ਦੇਣ ਲਈ ਸੀਨੀਅਰ ਅਦਾਕਾਰ ਮਿਥੁਨ ਚੱਕਰਵਰਤੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ਜੋ ‘ਮ੍ਰਿਗਯਾ’, ‘ਸੁਰਕਸ਼ਾ’ ਅਤੇ ‘ਡਾਂਸ ਡਾਂਸ’…

ਪ੍ਰਦਰਸ਼ਨਕਾਰੀ ਡਾਕਟਰਾਂ ਵੱਲੋਂ ਬੰਗਾਲ ਕਾਂਗਰਸ ਪ੍ਰਧਾਨ ਦਾ ਵਿਰੋਧ
Featured India

ਪ੍ਰਦਰਸ਼ਨਕਾਰੀ ਡਾਕਟਰਾਂ ਵੱਲੋਂ ਬੰਗਾਲ ਕਾਂਗਰਸ ਪ੍ਰਧਾਨ ਦਾ ਵਿਰੋਧ

ਕੋਲਕਾਤਾ-ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸ਼ੁਭੰਕਰ ਸਰਕਾਰ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਦੇ ਅੱਜ ਇੱਕ ਸਰਕਾਰੀ ਹਸਪਤਾਲ ਪਹੁੰਚਣ ’ਤੇ ਵਿਰੋਧ ਕੀਤਾ ਗਿਆ ਅਤੇ ਪ੍ਰਦਰਸ਼ਨਕਰੀ ਜੂਨੀਅਰ ਡਾਕਟਰਾਂ ਨੇ ‘ਵਾਪਸ ਜਾਓ’ ਦੇ ਨਾਅਰੇ ਲਾਏ।…

ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ: ਰਾਜਨਾਥ
Featured India

ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ: ਰਾਜਨਾਥ

ਸ੍ਰੀਨਗਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖੇ ਹੁੰਦੇ ਤਾਂ ਭਾਰਤ ਆਪਣੇ ਇਸ ਗੁਆਂਢੀ ਮੁਲਕ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਮੰਗੇ ਗਏ ਪੈਕਜ ਤੋਂ…

ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਵੋਟ ਨਾ ਪਾਉਣ: ਮਾਇਆਵਤੀ
Featured India

ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਵੋਟ ਨਾ ਪਾਉਣ: ਮਾਇਆਵਤੀ

ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ’ਤੇ ਦਲਿਤਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਦਲਿਤ ਸਮਾਜ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਆਪਣੀ ਵੋਟ ਪਾ ਕੇ ਇਸ ਨੂੰ…

ਛੱਤੀਸਗੜ੍ਹ: ਬਾਰੂਦੀ ਸੁਰੰਗ ਧਮਾਕੇ ’ਚ ਸੀਆਰਪੀਐੱਫ ਦੇ ਪੰਜ ਜਵਾਨ ਜ਼ਖ਼ਮੀ
Featured India

ਛੱਤੀਸਗੜ੍ਹ: ਬਾਰੂਦੀ ਸੁਰੰਗ ਧਮਾਕੇ ’ਚ ਸੀਆਰਪੀਐੱਫ ਦੇ ਪੰਜ ਜਵਾਨ ਜ਼ਖ਼ਮੀ

ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ (ਆਈਈਡੀ) ਧਮਾਕੇ ’ਚ ਇੱਕ ਅਧਿਕਾਰੀ ਸਣੇ ਸੀਆਰਪੀਐੱਫ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਾਰੇਮ…