ਨਵੰਬਰ-ਦਸੰਬਰ ’ਚ ਰੱਦ ਰਹਿਣਗੀਆਂ ਅਮਰੀਕਾ ਲਈ ਏਅਰ ਇੰਡੀਆ ਦੀਆਂ 60 ਉਡਾਣਾਂ, ਜਾਣੋ ਕੀ ਹੈ ਵੱਡਾ ਕਾਰਨ

ਮੁੰਬਈ- ਹਵਾਈ ਜਹਾਜ਼ਾਂ ਦੀ ਕਮੀ ਦੇ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਇਸ ਸਾਲ ਨਵੰਬਰ-ਦਸੰਬਰ ’ਚ ਏਅਰ ਇੰਡੀਆ ਦੀਆਂ ਲਗਪਗ 60 ਉਡਾਣਾਂ ਰੱਦ ਰਹਿਣਗੀਆਂ। ਜਿਨ੍ਹਾਂ ਉਡਾਣਾਂ […]

ਰਾਜਨਾਥ ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨਾਲ ਮਨਾਉਣਗੇ ਦੀਵਾਲੀ

ਗੁਹਾਟੀ-ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਭਾਰਤ-ਚੀਨ ਸਰਹੱਦ ਉੱਤੇ ਫੌਜੀਆਂ ਨਾਲ ਦੀਵਾਲੀ ਮਨਾਉਣਗੇ। ਉਹ ਭਲਕੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਦੀ ਆਪਣੀ ਫੇਰੀ ਦੌਰਾਨ ਮੇਜਰ […]

ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ […]

ਪ੍ਰਾਣ ਪ੍ਰਤਿਸ਼ਠਾ ਮਗਰੋਂ ਅਯੁੱਧਿਆ ’ਚ ਪਹਿਲਾ ਦੀਪ ਉਤਸਵ ਸ਼ੁਰੂ

ਅਯੁੱਧਿਆ-ਅਯੁੱਧਿਆ ’ਚ ਅੱਠਵਾਂ ਦੀਪ ਉਤਸਵ ਅੱਜ ਸ਼ੁਰੂ ਹੋ ਗਿਆ ਜਿਸ ਤਹਿਤ ਦੀਵਾਲੀ ਦੀ ਰਾਤ ਤੱਕ 25 ਲੱਖ ਦੀਵੇ ਜਗਾਏ ਜਾਣਗੇ। ਉਤਸਵ ਤਹਿਤ ਰਾਮਾਇਣ ਦੇ ਪਾਤਰਾਂ […]

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੀਵਾਲੀ ਦੀਆਂ ਵਧਾਈਆਂ

ਨਵੀਂ ਦਿੱਲੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਬਲੀ ਸੰਧਿਆ ’ਤੇ ਅੱਜ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਾਸ਼ੀਏ ’ਤੇ ਧੱਕੇ ਲੋਕਾਂ […]

ਮੋਦੀ ਨੇ 284 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਗੁਜਰਾਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਏਕਤਾ ਨਗਰ ਵਿਖੇ ਸਟੈਚੂ ਆਫ਼ ਯੂਨਿਟੀ ਦੇ ਦੌਰੇ ਦੌਰਾਨ 284 ਕਰੋੜ ਰੁਪਏ ਦੇ ਵੱਖ […]

ਪਹਾੜਾਂ ’ਤੇ ਬਰਫ਼ਬਾਰੀ ਨਾਲ ਮੈਦਾਨੀ ਖੇਤਰਾਂ ਦਾ ਡਿੱਗਣ ਲੱਗਾ ਤਾਪਮਾਨ

ਨਵੀਂ ਦਿੱਲੀ – ਪਾਕਿਸਤਾਨ ਸਰਹੱਦ ’ਤੇ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਭਾਰਤ ਦੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਮੈਦਾਨੀ […]

ਪੁਲਵਾਮਾ ‘ਚ ਗ੍ਰੇਨੇਡ ਹਮਲਿਆਂ ਦੀ ਫਿਰਾਕ ’ਚ ਸੀ ਅੱਤਵਾਦੀ, ਸੁਰੱਖਿਆ ਬਲਾਂ ਨੇ ਕੀਤਾ ਗ੍ਰਿਫ਼ਤਾਰ; ਮਿਲੇ ਖ਼ਤਰਨਾਕ ਹਥਿਆਰ

 ਸ਼੍ਰੀਨਗਰ- ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਸਥਾਨਕ ਅੱਤਵਾਦੀ ਨੂੰ ਗ੍ਰਿਫਤਾਰ ਕਰਕੇ ਗ੍ਰੇਨੇਡ ਹਮਲਿਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਅੱਤਵਾਦੀ […]

ਹਮ ਕੋਈ ਅਹਿਸਾਨ ਨਹੀਂ ਕਰ ਰਹੇ, ਇਸ ‘ਚ ਕੋਈ ਹਿੰਦੂ ਜਾਂ ਮੁਸਲਿਮ ਨਹੀਂ ਹੈ; ਪਟਾਕੇ ਬੈਨ ਕਰਨ ‘ਤੇ ਕੇਜਰੀਵਾਲ ਦਾ ਜਵਾਬ

ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੇ 64,000 ਸਫਾਈ ਕਰਮਚਾਰੀਆਂ ਲਈ ਇੱਕ ਵੱਡਾ ਐਲਾਨ […]