ਜਹਾਜ਼ਾਂ ਵਿਚ ਬੰਬ ਹੋਣ ਝੂਠੀਆਂ ਧਮਕੀਆਂ ਦੇਣ ਵਾਲੇ ਦੀ ਪਛਾਣ ਹੋਈ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਦੀ ਪੁਲੀਸ ਨੇ ਸੂਬੇ ਦੇ ਗੋਂਦੀਆ ਵਿਚ ਇੱਕ 35 ਸਾਲਾ ਵਿਅਕਤੀ ਦੀ ਸ਼ਨਾਖਤ ਕੀਤੀ ਹੈ, ਜਿਸ ਵੱਲੋਂ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ […]

ਹੁਣ 70 ਸਾਲ ਜਾਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਗਪਗ 12,850 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਆਗ਼ਾਜ਼ ਕੀਤਾ ਅਤੇ ਆਪਣੀ ਸਰਕਾਰ ਦੀ ਮੋਹਰੀ ਸਿਹਤ ਬੀਮਾ […]

ਫੌਜ ਨੇ ਕੀਤਾ ਅੱਤਵਾਦੀਆਂ ਦਾ ਖਾਤਮਾ, ਅਖਨੂਰ ਹਮਲੇ ‘ਚ ਸ਼ਾਮਲ ਤਿੰਨੋਂ ਅੱਤਵਾਦੀ ਢੇਰ

ਜੰਮੂ – ਕੱਲ੍ਹ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਦੇ ਕੈਰੀ ਬਟਾਲ ਇਲਾਕੇ ‘ਚ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ‘ਚ ਫੌਜ […]

ਸਲਮਾਨ ਖਾਨ ਤੇ ਬਾਬਾ ਸਿੱਦੀਕੀ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਨੋਇਡਾ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ –ਫਿਲਮ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਸਵੇਰੇ ਨੋਇਡਾ ਦੇ ਸੈਕਟਰ 39 ਥਾਣਾ ਖੇਤਰ ਤੋਂ ਗ੍ਰਿਫ਼ਤਾਰ […]

ਹਾਦਸੇ ਦਾ ਸ਼ਿਕਾਰ ਹੋਇਆ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਕਾਫਲਾ

ਨਵੀਂ ਦਿੱਲੀ – ਤਿਰੂਵਨੰਤਪੁਰਮ ਦੇ ਵਾਮਨਪੁਰਮ ਵਿੱਚ ਮੁੱਖ ਮੰਤਰੀ ਪਿਨਾਰਈ ਵਿਜਯਨ ਦਾ ਕਾਫਲਾ ਹਾਦਸਾ ਦਾ ਸ਼ਿਕਾਰ ਹੋ ਗਿਆ। ਕੇਰਲ ਦੇ ਮੁੱਖ ਮੰਤਰੀ ਵਿਜਯਨ ਦੀ ਸਰਕਾਰੀ ਕਾਰ […]

ਸੁਨੀਤਾ ਵਿਲੀਅਮਸ ਨੇ ਪੁਲਾੜ ਤੋਂ ਭੇਜੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ, ਬੋਲੀ – ਇਸ ਵਾਰ ਧਰਤੀ ਤੋਂ ਉੱਪਰ ਮਨਾਉਣ ਦਾ ਮਿਲਿਆ ਮੌਕਾ

ਨਵੀਂ ਦਿੱਲੀ – ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ। ਵ੍ਹਾਈਟ ਹਾਊਸ ‘ਚ ਦੀਵਾਲੀ ਦਾ […]

250 ਵੀ.ਵੀ.ਆਈ.ਪੀਜ਼ ਤੇ ਚਾਰ ਹਜ਼ਾਰ ਮਹਿਮਾਨ ਹੋਣਗੇ ਦੀਪ ਉਤਸਵ ‘ਚ ਸ਼ਾਮਲ, ਪ੍ਰਸ਼ਾਸਨਿਕ ਅਮਲਾ ਤਿਆਰੀਆਂ ‘ਚ ਰੁੱਝਿਆ

 ਅਯੁੱਧਿਆ- ਦੀਪ ਉਤਸਵ ਦਾ ਮੁੱਖ ਸਮਾਗਮ 30 ਅਕਤੂਬਰ ਨੂੰ ਹੈ। ਪਤਵੰਤਿਆਂ ਦੀ ਆਮਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਕਰੀਬ 250 ਵੀ.ਵੀ.ਆਈ.ਪੀਜ਼ ਅਤੇ ਚਾਰ ਹਜ਼ਾਰ ਬਾਹਰੀ ਮਹਿਮਾਨ ਹੋਣਗੇ। […]

ਦਿੱਲੀ ‘ਚ ਝੁੱਗੀਆਂ ਉਜਾੜਨ ਲਈ ਭਾਜਪਾ ਦਿਵਾ ਰਹੀ ਨੋਟਿਸ

ਪੂਰਬੀ ਦਿੱਲੀ – ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish sisodia) ਨੇ ਐਤਵਾਰ ਨੂੰ ਗਾਂਧੀ ਨਗਰ ਦੀਆਂ ਝੁੱਗੀਆਂ ਦਾ ਦੌਰਾ ਕੀਤਾ। ਝੁੱਗੀਆਂ ਢਾਹੁਣ […]

ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵੱਲੋਂ ਵਡੋਦਰਾ ਵਿੱਚ ਰੋਡ ਸ਼ੋਅ

ਵਡੋਦਰਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਸੋਮਵਾਰ ਨੂੰ ਵਡੋਦਰਾ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ, ਉਹ ਟਾਟਾ ਐਡਵਾਂਸਡ […]