Monday, October 7, 2024
ਮੱੱਧ ਪ੍ਰਦੇਸ਼ ਦੇ 1200 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ’ਚ ਆਏ
India

ਮੱੱਧ ਪ੍ਰਦੇਸ਼ ਦੇ 1200 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ’ਚ ਆਏ

ਭੋਪਾਲ, 4 ਅਗਸਤ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੱਸਿਆ ਕਿ ਸੂਬੇ ਦੇ ਉੱਤਰੀ ਹਿੱਸੇ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ ਤੇ ਆਫ਼ਤ ਪ੍ਰਬੰਧਨ ਤੇ ਸੁਰੱਖਿਆ…

ਗੁਪਕਾਰ ਗੱਠਜੋੜ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ
India

ਗੁਪਕਾਰ ਗੱਠਜੋੜ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ

ਸ੍ਰੀਨਗਰ, 5 ਅਗਸਤ:  ਗੁਪਕਾਰ ਐਲਾਨਨਾਮਾ ਗੱਠਜੋੜ (ਪੀਏਜੀਡੀ) ਦੀ ਮੀਟਿੰਗ ਅੱਜ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੀ ਰਿਹਾਇਸ਼ ’ਤੇ ਹੋਈ। ਮੀਟਿੰਗ ’ਚ ਗੱਠਜੋੜ ਦੀ ਮੀਤ ਪ੍ਰਧਾਨ ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਉਨ੍ਹਾਂ ਦੇ ਬੁਲਾਰੇ,…

ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ’ਚ ਵਿਘਨ
India

ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ’ਚ ਵਿਘਨ

ਨਵੀਂ ਦਿੱਲੀ, ਪੈਗਾਸਸ ਜਾਸੂਸੀ ਮਾਮਲਾ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ ਵਿੱਚ ਲਗਾਤਾਰ ਵਿਘਨ ਪਿਆ ਤੇ ਸੰਸਦ ਦੀ ਕਾਰਵਾਈ ਦੋ…

ਵਿਰੋਧੀ ਧਿਰ ਦਾ ਰਵੱਈਆ ਸੰਸਦ ਦਾ ਅਪਮਾਨ: ਮੋਦੀ
India

ਵਿਰੋਧੀ ਧਿਰ ਦਾ ਰਵੱਈਆ ਸੰਸਦ ਦਾ ਅਪਮਾਨ: ਮੋਦੀ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਕਾਗਜ਼ ਪਾੜਨ ਤੇ ਉਸ ਦੇ ਟੁਕੜੇ ਹਵਾ ’ਚ ਸੁੱਟਣ ਅਤੇ ਬਿੱਲ ਪਾਸ ਕੀਤੇ ਜਾਣ ਦੇ ਢੰਗ ਲਈ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਅੱਜ ਵਿਰੋਧੀ ਧਿਰ ਦੀ ਆਲੋਚਨਾ…

ਪੰਜਾਬ ਦੇ ਸਮਲਿੰਗੀ ਜੋੜਾ ਪੁੱਜਿਆ ਦਿੱਲੀ ਹਾਈ ਕੋਰਟ
Featured India

ਪੰਜਾਬ ਦੇ ਸਮਲਿੰਗੀ ਜੋੜਾ ਪੁੱਜਿਆ ਦਿੱਲੀ ਹਾਈ ਕੋਰਟ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਪੰਜਾਬ ਤੋਂ ਆਏ ਸਮਲਿੰਗੀ ਜੋੜੇ ਨੂੰ ਸੁਰੱਖਿਆ ਤੇ ਸੁਰੱਖਿਅਤ ਸਤਾਨ ਮੁਹੱਈਆ ਕਰਵਾਓ। ਦੋਵੇਂ ਆਪਸ ’ਚ ਵਿਆਹ ਕਰਨਾ ਚਾਹੁੰਦੇ…

ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’
India

ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’

ਨਵੀਂ ਦਿੱਲੀ : ਕੈਂਡੀ ਤੇ ਆਈਸਕ੍ਰੀਮ ਵਿਚ ਲੱਗੇ ਸਟਿਕ ਸਣੇ ਸਿੰਗਲ ਯੂਜ਼ ਵਾਲੇ ਪਲਾਸਟਿਕ ਦੇ ਕਈ ਉਤਪਾਦ 1 ਜਨਵਰੀ 2022 ਤੋਂ ਪ੍ਰਤੀਬੰਧਿਤ ਕਰ ਦਿੱਤੇ ਜਾਣਗੇ। ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਇਹ ਜਾਣਕਾਰੀ…

Kisan Protest LIVE: ਜੰਤਰ-ਮੰਤਰ ‘ਤੇ ਸਖ਼ਤ ਸੁਰੱਖਿਆ ‘ਤੇ ਬੋਲੇ ਰਾਕੇਸ਼ ਟਿਕੈਤ- ਕੀ ਅਸੀਂ ਬਦਮਾਸ਼ ਹਾਂ?
India

Kisan Protest LIVE: ਜੰਤਰ-ਮੰਤਰ ‘ਤੇ ਸਖ਼ਤ ਸੁਰੱਖਿਆ ‘ਤੇ ਬੋਲੇ ਰਾਕੇਸ਼ ਟਿਕੈਤ- ਕੀ ਅਸੀਂ ਬਦਮਾਸ਼ ਹਾਂ?

ਨਵੀਂ ਦਿੱਲੀ : Farmers Protest : ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਤੋਂ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ (Jantar-Mantar) ‘ਤੇ ਕੁਝ ਦੇਰ ਬਾਅਦ 200 ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਹੋਵੇਗਾ। ਉੱਥੇ,…

Monsoon Session: ਪੈਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਸੰਸਦ ‘ਚ ਅੱਜ ਵੀ ਹੰਗਾਮੇ ਦੀ ਸੰਭਾਵਨਾ, ਰਾਜ ਸਭਾ ‘ਚ IT ਮੰਤਰੀ ਦੇਣਗੇ ਜਵਾਬ
India

Monsoon Session: ਪੈਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਸੰਸਦ ‘ਚ ਅੱਜ ਵੀ ਹੰਗਾਮੇ ਦੀ ਸੰਭਾਵਨਾ, ਰਾਜ ਸਭਾ ‘ਚ IT ਮੰਤਰੀ ਦੇਣਗੇ ਜਵਾਬ

ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਵਿਚ ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਉਮੀਦ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਪੈਦਾ ਕਰਨਗੀਆਂ।…

Independence Day 2021: ਦਿੱਲੀ ‘ਚ ਡਰੋਨ ਨਾਲ ਹਮਲਾ ਕਰ ਸਕਦੇ ਹਨ ਅੱਤਵਾਦੀ, ਵਧਾਈ ਗਈ ਸੁਰੱਖਿਆ ਤੇ ਧਾਰਾ 144 ਵੀ ਲਾਗੂ
India

Independence Day 2021: ਦਿੱਲੀ ‘ਚ ਡਰੋਨ ਨਾਲ ਹਮਲਾ ਕਰ ਸਕਦੇ ਹਨ ਅੱਤਵਾਦੀ, ਵਧਾਈ ਗਈ ਸੁਰੱਖਿਆ ਤੇ ਧਾਰਾ 144 ਵੀ ਲਾਗੂ

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ 15 ਅਗਸਤ ਤੋਂ ਪਹਿਲਾਂ ਅੱਤਵਾਦੀ ਡਰੋਨ ਨਾਲ ਹਮਲਾ ਕਰ ਸਕਦੇ ਹਨ। ਇੰਟੀਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਪੂਰੀ ਤਰ੍ਹਾਂ ਨਾਲ ਚੌਕਸੀ ਵਰਤਣ ਨੂੰ ਕਿਹਾ ਹੈ, ਜਿਸ ਤੋਂ…

‘ਖੇੇਤੀ ਕਾਨੂੰਨ ਦਾ ਕਰੋ ਵਿਰੋਧ, ਵਰਨਾ ਭਾਜਪਾ ਵਰਗਾ ਹੋਵੇਗਾ ਹਾਲ’, ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ SKM ਨੇ ਚਿਤਾਇਆ
India

‘ਖੇੇਤੀ ਕਾਨੂੰਨ ਦਾ ਕਰੋ ਵਿਰੋਧ, ਵਰਨਾ ਭਾਜਪਾ ਵਰਗਾ ਹੋਵੇਗਾ ਹਾਲ’, ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ SKM ਨੇ ਚਿਤਾਇਆ

ਨਵੀਂ ਦਿੱਲੀ : ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਵੀਰਵਾਰ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਜਾਜ਼ਤ ਦੇ ਨਿਯਮਾਂ ਮੁਤਾਬਿਕ ਸਵੇਰੇ 11 ਵਜੇ ਤੋਂ ਸ਼ਾਮ 5…