Monday, October 7, 2024
ਇਮਰਾਨ ਖਾਨ ਉੱਤੇ ਨਜ਼ਦੀਕੀਆਂ ਨੂੰ ਮਿਲਣ ’ਤੇ ਪਾਬੰਦੀ
International

ਇਮਰਾਨ ਖਾਨ ਉੱਤੇ ਨਜ਼ਦੀਕੀਆਂ ਨੂੰ ਮਿਲਣ ’ਤੇ ਪਾਬੰਦੀ

ਲਾਹੌਰ-ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਚਲਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 18 ਅਕਤੂਬਰ ਤੱਕ ਆਪਣੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ…

ਇਜ਼ਰਾਈਲ ਨੇ ਗਾਜ਼ਾ ਮਸਜਿਦ ‘ਤੇ ਕੀਤਾ ਹਵਾਈ ਹਮਲਾ
Featured International

ਇਜ਼ਰਾਈਲ ਨੇ ਗਾਜ਼ਾ ਮਸਜਿਦ ‘ਤੇ ਕੀਤਾ ਹਵਾਈ ਹਮਲਾ

ਕਾਹਿਰਾ- ਇਕ ਪਾਸੇ ਇਜ਼ਰਾਈਲੀ ਫੌਜ ਹਿਜ਼ਬੁੱਲਾ ਖਿਲਾਫ ਲਗਾਤਾਰ ਹਮਲੇ ਕਰ ਰਹੀ ਹੈ। ਦੂਜੇ ਪਾਸੇ ਗਾਜ਼ਾ ਵਿੱਚ ਵੀ ਹਮਾਸ ਖ਼ਿਲਾਫ਼ ਜੰਗ ਜਾਰੀ ਹੈ। ਗਾਜ਼ਾ ਦੀ ਇਕ ਮਸਜਿਦ ‘ਤੇ ਐਤਵਾਰ ਸਵੇਰੇ ਇਜ਼ਰਾਇਲੀ ਹਵਾਈ ਹਮਲੇ ‘ਚ ਘੱਟੋ-ਘੱਟ 18…

ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ
International

ਜਿੱਥੇ ਲੱਗੀ ਸੀ ਗੋਲੀ ਉੱਥੇ ਹੀ ਜਾ ਕੇ ਮੁੜ ਗਰਜੇ ਡੋਨਾਲਡ ਟਰੰਪ

ਪੈਨਸਿਲਵੇਨੀਆ- ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਸ਼ਨੀਵਾਰ (5 ਅਕਤੂਬਰ) ਨੂੰ ਪੈਨਸਿਲਵੇਨੀਆ ਇਕ ਚੋਣ ਰੈਲੀ ਨੂੰ ਸੰਬੋਧਤ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਮੰਚ ‘ਤੇ ਟਰੰਪ ਨਾਲ ਟੇਸਲਾ ਦੇ ਸੀਈਓ…

ਮੁੜ ਅਲਰਟ ‘ਤੇ Israel, ਕਿਹੜੀ ਮੰਗ ਲਈ ਸੜਕਾਂ ‘ਤੇ ਆਏ ਕਈ ਦੇਸ਼ਾਂ ਦੇ ਲੋਕ
Featured International

ਮੁੜ ਅਲਰਟ ‘ਤੇ Israel, ਕਿਹੜੀ ਮੰਗ ਲਈ ਸੜਕਾਂ ‘ਤੇ ਆਏ ਕਈ ਦੇਸ਼ਾਂ ਦੇ ਲੋਕ

 ਨਵੀਂ ਦਿੱਲੀ- ਇਜ਼ਰਾਈਲ ‘ਤੇ ਹਮਾਸ ਦੇ ਮਿਜ਼ਾਈਲ ਹਮਲੇ ਨੂੰ ਕੱਲ੍ਹ ਇਕ ਸਾਲ ਪੂਰਾ ਹੋ ਜਾਵੇਗਾ। ਹਮਾਸ ਦੇ ਇਸ ਹਮਲੇ ਦੌਰਾਨ ਇਜ਼ਰਾਈਲ ਦੇ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ ਹੀ…

ਇਜ਼ਰਾਈਲ  ‘ਚ ਅੰਨ੍ਹੇਵਾਹ ਗੋਲ਼ੀਬਾਰੀ, ਹਮਲੇ ‘ਚ ਕਈ ਲੋਕ ਜ਼ਖ਼ਮੀ; ਪੁਲਿਸ ਨੇ ਮਾਰ ਮੁਕਾਇਆ ਹਮਲਾਵਰ
Featured International

ਇਜ਼ਰਾਈਲ  ‘ਚ ਅੰਨ੍ਹੇਵਾਹ ਗੋਲ਼ੀਬਾਰੀ, ਹਮਲੇ ‘ਚ ਕਈ ਲੋਕ ਜ਼ਖ਼ਮੀ; ਪੁਲਿਸ ਨੇ ਮਾਰ ਮੁਕਾਇਆ ਹਮਲਾਵਰ

ਦੁਬਈ- ਇਜ਼ਰਾਈਲ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇੱਕ ਵਾਰ ਫਿਰ ਤੋਂ ਇਜ਼ਰਾਈਲ ਦੇ ਦੱਖਣ ਵਿੱਚ ਸਥਿਤ ਬੇਰਸ਼ੇਬਾ ਸ਼ਹਿਰ ਤੋਂ ਗੋਲ਼ੀਬਾਰੀ ਦੀ ਖਬਰ ਆਈ ਹੈ, ਇਸ ਹਮਲੇ ਵਿੱਚ ਕਈ ਲੋਕ…

ਈਰਾਨ ਦੀ ਕੁਦਸ ਫੋਰਸ ਦਾ ਮੁਖੀ ਲਾਪਤਾ
International

ਈਰਾਨ ਦੀ ਕੁਦਸ ਫੋਰਸ ਦਾ ਮੁਖੀ ਲਾਪਤਾ

ਤਹਿਰਾਨ : ਈਰਾਨ ਨੇ ਮੰਗਲਵਾਰ 1 ਅਕਤੂਬਰ ਨੂੰ ਇਜ਼ਰਾਈਲ ‘ਤੇ 180 ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਦੋ ਦਿਨਾਂ ਬਾਅਦ ਈਰਾਨ ਦੀ ਤਾਕਤਵਰ ਕੁਦਸ ਫੋਰਸ ਦਾ ਮੁਖੀ ਇਸਮਾਈਲ ਕਾਨੀ ਲਾਪਤਾ ਹੈ। ਈਰਾਨ ਉਨ੍ਹਾਂ ਨਾਲ ਸੰਪਰਕ…

ਪਾਕਿਸਤਾਨ ਦੇ ਕਰਾਚੀ ਏਅਰਪੋਰਟ ਕੋਲ ਵੱਡਾ ਧਮਾਕਾ
Featured International

ਪਾਕਿਸਤਾਨ ਦੇ ਕਰਾਚੀ ਏਅਰਪੋਰਟ ਕੋਲ ਵੱਡਾ ਧਮਾਕਾ

ਕਰਾਚੀ – ਪਾਕਿਸਤਾਨ ਦੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਦੇਰ ਰਾਤ ਵੱਡਾ ਧਮਾਕਾ ਹੋਇਆ। ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਮੌਤਾਂ ਦੀ ਖਬਰ ਹੈ। 17 ਲੋਕ ਜ਼ਖਮੀ ਹੋਏ ਹਨ। ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ…

ਆਸਟ੍ਰੇਲੀਆ ‘ਚ ਐਤਵਾਰ ਨੂੰ ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ; ਜਾਣੋ ਕਿਉਂ ਕੀਤਾ ਜਾਂਦਾ ਹੈ ਅਜਿਹਾ
International

ਆਸਟ੍ਰੇਲੀਆ ‘ਚ ਐਤਵਾਰ ਨੂੰ ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ; ਜਾਣੋ ਕਿਉਂ ਕੀਤਾ ਜਾਂਦਾ ਹੈ ਅਜਿਹਾ

ਮੈਲਬੌਰਨ : ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇਅ ਲਾਈਟ ਸੇਵਿੰਗ’ ਨਿਯਮ (Day Light Saving Rule) ਤਹਿਤ ਐਤਵਾਰ 6 ਅਕਤੂਬਰ ਸਵੇਰੇ ਦੋ ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ…

ਦੁਬਈ ‘ਚ ਹੋਏ ਮਾਈਲਸਟੋਨ ਮਿਸਿਜ਼ ਗਲੋਬਲ ਇੰਟਰਨੈਸ਼ਨਲ ‘ਚ ਡਾ. ਸ਼ਿਵਾਲਿਕਾ ਖੰਨਾ ਨੇ ਜਿੱਤਿਆ ਕਲਾਸਿਕ 2024 ਦਾ ਵੱਕਾਰੀ ਖਿਤਾਬ
Entertainment International

ਦੁਬਈ ‘ਚ ਹੋਏ ਮਾਈਲਸਟੋਨ ਮਿਸਿਜ਼ ਗਲੋਬਲ ਇੰਟਰਨੈਸ਼ਨਲ ‘ਚ ਡਾ. ਸ਼ਿਵਾਲਿਕਾ ਖੰਨਾ ਨੇ ਜਿੱਤਿਆ ਕਲਾਸਿਕ 2024 ਦਾ ਵੱਕਾਰੀ ਖਿਤਾਬ

ਦੁਬਈ : ਬੀਤੇ ਦਿਨੀਂ ਦੁਬਈ ਵਿਚ ਇਕ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾ. ਸ਼ਿਵਾਲਿਕਾ ਖੰਨਾ, ਜੋ ਇੱਕ ਅਵਾਰਡ ਜੇਤੂ ਅੰਤਰਰਾਸ਼ਟਰੀ ਵੇਟਲਾਸ ਸਲਾਹਕਾਰ ਅਤੇ ਨਿਊਟ੍ਰਿਸ਼ਨਿਸਟ ਹਨ, ਨੇ 14 ਸਤੰਬਰ 2024 ਨੂੰ ਦੁਬਈ ਵਿੱਚ ਆਯੋਜਿਤ ਮਾਈਲਸਟੋਨ…

ਹੁਣ ਕਿਮ ਜੋਂਗ ਉਨ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ
International

ਹੁਣ ਕਿਮ ਜੋਂਗ ਉਨ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਸਿਓਲ – ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਉਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇ ਉਕਸਾਵੇ ਦੀ ਕਾਰਵਾਈ ਕੀਤੀ ਗਈ ਤਾਂ ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਤੇ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।…