ਟਰੰਪ ‘ਤੇ ਦੁਬਾਰਾ ਹਮਲਾ ਹੋਣ ਵਾਲਾ ਸੀ! ਪੁਲਿਸ ਨੇ ਰੈਲੀ ਵਾਲੀ ਥਾਂ ਤੋਂ ਵਿਅਕਤੀ ਨੂੰ ਕੀਤਾ ਕਾਬੂ; ਪਿਸਤੌਲ-ਕਾਰਤੂਸ ਬਰਾਮਦ

ਕੈਲੀਫੋਰਨੀਆ –ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਸਬੰਧੀ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਰਿਪਬਲਿਕਨ ਨੇਤਾ ਵਜੋਂ ਚੋਣ […]

ਆਲਮੀ ਭੁੱਖ ਦੇ ਮਾਮਲੇ ‘ਚ ਭਾਰਤ 127 ‘ਚੋਂ 105ਵੇਂ ਸਥਾਨ ‘ਤੇ👉ਪਾਕਿਸਤਾਨ ਅਤੇ ਭਾਰਤ ਗੰਭੀਰ ਸ਼੍ਰੇਣੀ ‘ਚ ਰੱਖਿਆ

ਆਲਮੀ ਭੁੱਖ ਅਤੇ ਕੁਪੋਸ਼ਣ ਦੇ ਮਾਮਲੇ ‘ਚ ਭਾਰਤ 127 ‘ਚੋਂ 105ਵੇਂ ਸਥਾਨ ‘ਤੇ। ਮਨੁੱਖਤਾ-ਵਾਦੀ ਸੰਸਥਾਵਾਂ ਵੱਲੋਂ ਕੁਪੋਸ਼ਣ ਅਤੇ ਬਾਲ ਮੌਤ ਦੇ ਅਧਾਰ ‘ਤੇ ਕੀਤੀ ਗਈ […]

ਵਿਕਟੌਰੀਆ ਪਾਰਲੀਮੈਂਟ ‘ਚ ਮਨਾਇਆ ਗਿਆ ਬੰਦੀ ਛੋੜ ਦਿਵਸ, ਵੱਖ ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਭਰੀ ਹਾਜ਼ਰੀ

ਮੈਲਬੌਰਨ ਵਿੱਖੇ ਸਥਿਤ ਵਿਕਟੌਰੀਅਨ ਪਾਰਲੀਮੈਂਟ ਵਿੱਚ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਜਸਲੀਨ ਬਜਾਜ ਤੇ ਉਨਾਂ ਦੀ ਟੀਮ […]

‘ਹਮਲਾ ਨਹੀਂ ਕਰਨਾ’, ਈਰਾਨ ਨੂੰ ਇਜ਼ਰਾਈਲ ਖਿਲਾਫ ਰੂਸ ਦਾ ਮਿਲਿਆ ਸਮਰਥਨ

ਨਵੀਂ ਦਿੱਲੀ- ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਇਸ ‘ਚ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਹੁਣ ਸਵਾਲ ਉੱਠ ਰਿਹਾ ਹੈ ਕਿ ਪੁਤਿਨ ਇਸ […]

ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਚੰਡੀਗੜ੍ਹ- ਭਾਰਤ ਵਾਂਗ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਬਿਜਲੀ ਦਾ ਮੁੱਦਾ ਉੱਠਣ ਲੱਗਿਆ ਹੈ, ਜਿਸਦੇ ਚਲਦਿਆਂ ਉਥੋਂ ਦੇ ਆਗੂ ਹੁਣ ਭਾਰਤੀ ਲੋਕ ਲੁਭਾਊ ਸਿਆਸਤ ਦੇ […]

ਪਾਕਿਸਤਾਨ ਦੇ ਬਲੋਚਿਸਤਾਨ ‘ਚ ਵੱਡਾ ਹਮਲਾ, ਕੋਲੇ ਦੀ ਖਾਨ ‘ਚ ਗ੍ਰਨੇਡ ਤੇ ਰਾਕੇਟ ਦਾਗੇ

ਇਸਲਾਮਾਬਾਦ-ਪਾਕਿਸਤਾਨ ਦੇ ਬਲੋਚਿਸਤਾਨ ‘ਚ ਸਥਿਤ ਕੋਲੇ ਦੀ ਖਾਨ ‘ਚ ਵੱਡਾ ਹਮਲਾ ਹੋਇਆ ਹੈ। ਹਥਿਆਰਬੰਦ ਲੋਕਾਂ ਨੇ ਕੋਲੇ ਦੀ ਖਾਨ ‘ਤੇ ਹਮਲਾ ਕਰ ਦਿੱਤਾ। ਹੁਣ ਤੱਕ […]

ਇਜ਼ਰਾਈਲ ਨੇ ਬੇਰੂਤ ਦੇ ਰਿਹਾਇਸ਼ੀ ਇਲਾਕਿਆਂ ’ਚ ਕੀਤੀ ਬੰਬਾਰੀ

ਬੇਰੂਤ – ਇਜ਼ਰਾਈਲ ਨੇ ਵੀਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਡਾਊਨਟਾਊਨ ‘ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ […]

ਜਪਾਨੀ ਸੰਸਥਾ ‘ਨਿਹੋਨ ਹਿਡਾਨਕਿਓ’ ਨੂੰ ਮਿਲਿਆ 2024 ਦਾ ਨੋਬਲ ਸ਼ਾਂਤੀ ਪੁਰਸਕਾਰ

 ਓਸਲੋ –ਜਾਪਾਨੀ ਸੰਸਥਾ ਨਿਹੋਨ ਹਿਡਾਨਕਿਓ ਨੂੰ ਸਾਲ 2024 ਦਾ ਨੋਬਲ ਸ਼ਾਂਤੀ ਪੁਰਸਕਾਰ (Nobel Peace Prize 2024) ਮਿਲਿਆ ਹੈ। ਇਹ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਪਰਮਾਣੂ ਬੰਬ […]

ਇਮਰਾਨ ਕਾਰਨ ਪਾਕਿਸਤਾਨ ਨੂੰ 24 ਕਰੋੜ ਦਾ ਘਾਟਾ

ਇਸਲਾਮਾਬਾਦ – ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਹਫ਼ਤੇ ਦੇ ਅਖ਼ੀਰ ’ਚ ਕੀਤੇ ਗਏ ਪ੍ਰਦਰਸ਼ਨ ਨਾਲ ਰਾਜਧਾਨੀ ਇਸਲਾਮਾਬਾਦ […]